‘ਖੇਤੀ ਕਾਨੂੰਨ ਲਿਆ ਕੇ ਪ੍ਰਧਾਨ ਮੰਤਰੀ ਖੇਤੀਬਾੜੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ’

Rahul Gandhi in Wayanad, Kerala: After violence during tractor march in Delhi, Rahul Gandhi said most farmers do not understand Farm Laws 2020.

25 ਜਨਵਰੀ ਨੂੰ ਤਾਮਿਲਨਾਡੂ ਦੇ ਕਰੂਰ ਵਿੱਚ ਰਾਹੁਲ ਗਾਂਧੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਹਨ ਜੋ ਭਾਰਤੀ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ਵਾਲੇ ਹਨ। “ਪ੍ਰਧਾਨ ਮੰਤਰੀ ਸਾਡੇ ਕਿਸਾਨਾਂ‘ ਤੇ ਹਮਲਾ ਕਰ ਰਹੇ ਹਨ। ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61ਵੇਂ ਦਿਨ ਵੀ ਜਾਰੀ ਹੈ।

PM brought farm laws to destroy Indian agriculture: Rahul Gandhi in Tamil Nadu

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਉੱਥੇ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੋਇਮ ਸੇਵਕ (ਆਰ.ਐੱਸ.ਐੱਸ.) ‘ਤੇ ਹਮਲਾ ਬੋਲ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਖੇਤੀ ਕਾਨੂੰਨਾਂ ਰਾਹੀਂ ਖੇਤੀ ਨੂੰ ਬਰਬਾਦ ਕਰਦੇ ਹੋਏ ਇਸ ਨੂੰ ਵੱਡੇ ਉਦਯੋਗਪਤੀਆਂ ਦੇ ਹੱਥਾਂ ‘ਚ ਸੌਂਪ ਦੇਣਾ ਚਾਹੁੰਦੇ ਹਨ। ਤਾਮਿਲਨਾਡੂ ਦੇ ਕਰੂਰ ‘ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ‘ਤੇ ਹਮਲਾ ਕਰ ਰਹੇ ਹਨ।PM Modi has weakened India, will destroy rural economy with new farm laws,  says Rahul Gandhi ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਮੋਦੀ ਤਿੰਨ ਨਵੇਂ ਕਾਨੂੰਨ ਲਿਆਏ ਹਨ ਜੋ ਭਾਰਤੀ ਖੇਤੀ ਨੂੰ ਬਰਬਾਦ ਕਰ ਦੇਣਗੇ ਅਤੇ ਖੇਤੀਬਾੜੀ ਨੂੰ 2-3 ਤਿੰਨ ਵੱਡੇ ਉਦਯੋਗਪਤੀਆਂ ਦੇ ਹੱਥ ‘ਚ ਸੌਂਪ ਦੇਣਗੇ। ਇਕ ਕਾਨੂੰਨ ਸਾਫ਼-ਸਾਫ਼ ਕਹਿੰਦਾ ਹੈ ਕਿ ਕਿਸਾਨ ਆਪਣੀ ਰੱਖਿਆ ਕਰਨ ਲਈ ਕੋਰਟ ਨਹੀਂ ਜਾ ਸਕਦੇ ਹਨ।

PM Modi has weakened India, attacked farmers: Rahul Gandhi | Hindustan Timesਰਾਹੁਲ ਨੇ ਕਿਹਾ,”ਜੇਕਰ ਅਸੀਂ ਦੇਸ਼ ਵੱਲ ਦੇਖਦੇ ਹਾਂ ਤਾਂ ਪ੍ਰਧਾਨ ਮੰਤਰੀ ਨੇ ਪਿਛਲੇ 6-7 ਸਾਲਾਂ ‘ਚ ਜੋ ਕੀਤਾ ਹੈ, ਉਸ ਨਾਲ ਸਾਨੂੰ ਅੱਜ ਇਕ ਕਮਜ਼ੋਰ, ਵੰਡਿਆ ਹੋਇਆ ਭਾਰਤ ਦਿਖਾਈ ਦਿੰਦਾ ਹੈ। ਅਜਿਹਾ ਭਾਰਤ ਜਿੱਥੇ ਭਾਜਪਾ ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦੇਸ਼ ਭਰ ‘ਚ ਨਫ਼ਰਤ ਫੈਲਾਉਂਦੀ ਰਹਿੰਦੀ ਹੈ, ਸਾਡੀ ਸਭ ਤੋਂ ਵੱਡੀ ਤਾਕਤ, ਸਾਡੀ ਅਰਥ ਵਿਵਸਥਾ ਨਸ਼ਟ ਹੋ ਗਈ ਹੈ।what PM has done over last 6 years, our economy has been demolished: Rahul  Gandhi | कांग्रेस नेता राहुल गांधी बोले- प्रधानमंत्री ने 6 सालों में देशभर  में नफरत फैलाई, हमारी सबसेਮੋਦੀ ‘ਤੇ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਨੌਕਰੀ ਪਾਉਣ ‘ਚ ਸਮਰੱਥ ਨਹੀਂ ਹਨ ਅਤੇ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। ਇਹ ਸਾਡੇ ਪ੍ਰਧਾਨ ਮੰਤਰੀ ਵਲੋਂ ਲਏ ਗਏ ਐਕਸ਼ਨ ਦਾ ਨਤੀਜਾ ਹੈ।