Sat, Apr 27, 2024
Whatsapp

ਜ਼ੇਰੇ ਇਲਾਜ ਰਿਸ਼ਤੇਦਾਰ ਲਈ ਖੂਨ ਲੈਣ ਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਰੋਕਿਆ, ਸਮੇਂ 'ਤੇ ਬਲੱਡ ਨਾ ਮਿਲਣ 'ਤੇ ਮਰੀਜ਼ ਨੇ ਤੋੜਿਆ ਦਮ

Written by  Jagroop Kaur -- April 27th 2021 06:44 PM
ਜ਼ੇਰੇ ਇਲਾਜ ਰਿਸ਼ਤੇਦਾਰ ਲਈ ਖੂਨ ਲੈਣ ਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਰੋਕਿਆ, ਸਮੇਂ 'ਤੇ ਬਲੱਡ ਨਾ ਮਿਲਣ 'ਤੇ ਮਰੀਜ਼ ਨੇ ਤੋੜਿਆ ਦਮ

ਜ਼ੇਰੇ ਇਲਾਜ ਰਿਸ਼ਤੇਦਾਰ ਲਈ ਖੂਨ ਲੈਣ ਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਰੋਕਿਆ, ਸਮੇਂ 'ਤੇ ਬਲੱਡ ਨਾ ਮਿਲਣ 'ਤੇ ਮਰੀਜ਼ ਨੇ ਤੋੜਿਆ ਦਮ

ਦੇਸ਼ ਭਰ ਵਿਚ ਕੋਰੋਨਾ ਨਾਲ ਲੱਖਾਂ ਲੋਕ ਜੂਝ ਰਥੇ ਹਨ ਇਸ ਦੌਰਾਨ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਸਹੀ ਤਰ੍ਹਾਂ ਹੋ ਸਕੇ ਇਸ ਦੇ ਲਈ ਪੁਲਿਸ ਤਾਇਨਾਤ ਕੀਤੀ ਹੋਈ ਹੈ , ਤਾਂ ਜੋ ਲੋਕ ਬਾਹਰ ਨਾ ਜਾਨ ਅਤੇ ਲੋਕਨ ਦੀ ਜਾਨ ਬਚਾਈ ਜਾ ਸਕੇ , ਪਰ ਪੁਲਿਸ ਦੀ ਸਖਤੀ ਇੰਨੀ ਕਿ ਇਸ ਸਖਤੀ ਦੀ ਵਜ੍ਹਾ ਨਾਲ ਮਰੀਜ਼ ਕੋਰੋਨਾ ਨਾਲ ਤਿੰਨ ਨਹੀਂ ਮਰਿਆ ਪਾਰ ਜੋ ਉਸ ਨੂੰ ਖੂਨ ਦੀ ਘਾਟ ਹੋਈ ਉਸ ਦੇ ਕਰਕੇ ਜਾਨ ਜਰੂਰ ਚਲੀ ਗਈ। ਜੀ ਹਾਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਸੂਰਤ ਤੋਂ ਜਿਥੇ ਸਚਿਨ ਗੀਆਈਡੀਸੀ 'ਚ ਕੋਰੋਨਾ ਮਰੀਜ਼ ਲਈ ਨਾਈਟ ਕਰਫਿਊ ਦੌਰਾਨ ਬਲੱਡ ਲੈਣ ਜਾ ਰਹੇ ਇੱਕ ਨੌਜਵਾਨ ਨੇ ਫੜ ਲਿਆ। POLICE forcibly detains PEOPLE WHO FINDING BLOOD, THERE PATIENT IS DIED  WITHOUT BLOOD IN SURAT | કર્ફ્યૂમાં લોહી શોધવા નીકળેલા શખ્સોની બળજબરી  અટકાયત કરી, ત્યાં હોસ્પિટલમાં દર્દીનું ... Also Read | Punjab government issues guidelines for lockdown, night curfew; what’s changed?

ਨੌਜਵਾਨ ਦੇ ਮਿੰਨਤਾਂ ਕਰਨ ਤੋਂ ਬਾਅਦ ਵੀ ਉਸ ਨੂੰ ਨਹੀਂ ਛੱਡਿਆ ਅਤੇ ਫੜ ਕੇ ਥਾਣੇ ਲੈ ਗਏ।ਇਸਦੇ ਚਲਦਿਆਂ ਸਮੇਂ 'ਤੇ ਖੂਨ ਨਾ ਮਿਲਣ ਨਾਲ ਮਰੀਜ਼ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਖੂਨ ਲੈਣ ਜਾ ਰਹੇ ਮ੍ਰਿਤਕ ਦੇ ਜਵਾਈ ਨੇ ਹਸਪਤਾਲ ਦੀ ਪਰਚੀ ਵੀ ਦਿਖਾਈ, ਪਰ ਪੁਲਿਸਕਰਮਚਾਰੀਆਂ ਨੇ ਪਾੜ ਦਿੱਤੀ।ਥਾਣੇ 'ਚ ਲਿਜਾ ਕੇ ਕੁੱਟਿਆ ਅਤੇ ਇਸ ਤੋਂ ਬਾਅਦ ਛੱਡਿਆ।ਪਰਿਵਾਰ ਵਾਲਿਆਂ ਨੇ ਜਾਵੇਦ ਦਾ ਇੰਤਜ਼ਾਰ ਕਰਦੇ ਰਹੇ।ਦੂਜੇ ਪਾਸੇ ਖੂਨ ਲਿਆਉਣ 'ਚ ਦੇਰੀ ਹੋਣ ਕਾਰਨ ਨਜ਼ੀਰ ਮੁਹੰਮਦ ਮਾਲਿਕ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ।Similarities and differences – COVID-19 and influenza - PAHO/WHO | Pan  American Health Organizationਇਸ ਬਾਰੇ 'ਚ ਜਾਵੇਦ ਸੇਖ ਨੇ ਦੱਸਿਆ ਕਿ ਉਨ੍ਹਾਂ ਪਾਟੀਆ ਦੇ ਅਮਨ ਹਸਪਤਾਲ 'ਚ ਉਸਦੇ ਚਾਚਾ ਸਹੁਰਾ ਨਜ਼ੀਰ ਮੁਹੰਮਦ ਮਾਲਿਕ ਪਾਜ਼ੇਟਿਵ ਆਉਣ ਕਾਰਨ 19 ਅਪ੍ਰੈਲ ਤੋਂ ਐਡਮਿਟ ਸਨ ਅਤੇ ਡਾਕਟਰ ਨੇ ਖੂਨ ਦੀ ਕਮੀ ਦੱਸੀ ਸੀ।ਡਾਕਟਰਾਂ ਨੇ ਬਲੱਡ ਲਿਆਉਣ ਨੂੰ ਕਿਹਾ ਤਾਂ ਜਾਵੇਦ ਨੇ ਆਪਣੇ ਕੁਝ ਸਾਥੀਆਂ ਨਾਲ ਗੱਲ ਕੀਤੀ ਅਤੇ ਬਾਈਕ ਲੈ ਕੇ ਚਲਾ ਗਿਆ।ਰਾਹ 'ਚ ਪੰਜ ਪੁਲਿਸ ਕਰਮਚਾਰੀਆਂ ਨੇ ਉਨਾਂ੍ਹ ਨੂੰ ਰੋਕਿਆ ਗਾਲੀ-ਗਲੋਸ ਸ਼ੁਰੂ ਕਰ ਦਿੱਤੀ। ਉਨਾਂ੍ਹ ਨੇ ਪ੍ਰਿਸਿਕ੍ਰਿਪਸ਼ਨ ਨੂੰ ਝੂਠਾ ਦੱਸ ਕੇ ਉਸ ਨੂੰ ਪਾੜ ਦਿੱਤਾ।ਇਸ ਤੋਂ ਬਾਅਦ ਖਿੱਚਦੇ ਹੋਏ ਅੱਧਾ ਕਿਲੋਮੀਟਰ ਤੱਕ ਲੈ ਗਏ।ਇਸ ਨਾਲ ਜਾਵੇਦ ਨੂੰ ਵਾਪਸ ਆਉਣ 'ਚ ਦੇਰੀ ਹੋ ਗਈ।
ਨਜ਼ੀਰ ਨੂੰ ਚਾਰ ਯੂਨਿਟ ਖੂਨ ਦੀ ਲੋੜ ਸੀ।ਇਸ 'ਚੋਂ ਦੋ ਯੂਨਿਟ ਦਾ ਇੰਤਜਾਮ ਹੋ ਗਿਆ ਸੀ।ਹੋਰ ਦੋ ਬੋਤਲਾਂ ਲਈ ਦੋ ਡੋਨਰ ਨੂੰ ਬੁਲਾਇਆ ਗਿਆ ਸੀ।ਪਰ, ਜਦੋਂ ਡੋਨਰ ਨੇ ਜਾਵੇਦ ਦੇ ਨਾਲ ਹੋਈ ਘਟਨਾ ਦੇ ਬਾਰੇ 'ਚ ਸੁਣਿਆ ਤਾਂ ਉਹ ਹਸਪਤਾਲ ਆਉਣ ਤੋਂ ਡਰ ਗਏ ਅਤੇ ਹਸਪਤਾਲ ਨਹੀਂ ਪਹੁੰਚੇ। ਜਿਸ ਨਾਲ ਮਰੀਜ਼ ਦੀ ਜਾਨ ਚਲੀ ਗਈ
Click here to follow PTC News on Twitter

Top News view more...

Latest News view more...