Thu, Aug 14, 2025
English
|
Punjabi
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
Shilpa Shetty, Raj Kundra booked for defrauding businessman ...
Screenwriters Association Awards 2025: Diljit's 'Amar Singh ...
Mahlan Wala 59 Drops Hard-Hitting Debut EP “Next Big Thing”...
Diljit Dosanjh's 'Chamkila' nominated in multiple categories...
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Search
Trending:
Jammu and Kashmir Cloudburst LIVE
Trump vs Putin
SC on stray dogs
Suresh Raina
Punjab Police I-Day Honours
Search
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
English News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Whatsapp
Twitter
Instagram
Facebook
Jammu and Kashmir cloudburst LIVE UPDATES:...
US warns additional tariffs on India...
79th Independence Day to celebrate ‘Naya...
India slams Pakistan army chief’s ‘nuclear...
Kannada actor Darshan arrested hours after...
Supreme Court tells EC to publish...
Flash floods shut over 300 roads...
'Pahalgam cannot be ignored': SC on...
Supreme Court reserves order on pleas...
Days after rollback, Punjab govt denotifies...
Home
Uncategorized
ਨਾਗਪੁਰ ਦੇ ਇੱਕ ਫਲੈਟ 'ਚ ਪੁਲਿਸ ਵੱਲੋਂ ਛਾਪੇਮਾਰੀ, ਨੋਟਾਂ ਦੇ ਢੇਰ ਨੂੰ ਦੇਖ ਉੱਡੇ ਹੋਸ਼
ਨਾਗਪੁਰ ਦੇ ਇੱਕ ਫਲੈਟ 'ਚ ਪੁਲਿਸ ਵੱਲੋਂ ਛਾਪੇਮਾਰੀ, ਨੋਟਾਂ ਦੇ ਢੇਰ ਨੂੰ ਦੇਖ ਉੱਡੇ ਹੋਸ਼
Reported by:
PTC News Desk
Edited by:
Manu Gill
--
March 05th 2022 04:28 PM
ਨਾਗਪੁਰ ਦੇ ਇੱਕ ਫਲੈਟ 'ਚ ਪੁਲਿਸ ਵੱਲੋਂ ਛਾਪੇਮਾਰੀ, ਨੋਟਾਂ ਦੇ ਢੇਰ ਨੂੰ ਦੇਖ ਉੱਡੇ ਹੋਸ਼
Follow Us
Share:
ਨਾਗਪੁਰ :
ਅੱਜ ਕੱਲ੍ਹ ਪੁਲਿਸ ਪ੍ਰਸ਼ਾਸਨ ਬਹੁਤ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਪੁਲਿਸ ਵਲੋਂ ਕਈ ਥਾਵਾਂ 'ਤੇ ਛਾਪਾ ਮਾਰੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਪੁਲਿਸ ਵਲੋਂ ਨਾਗਪੁਰ 'ਚ ਇਕ ਫਲੈਟ 'ਤੇ ਛਾਪਾ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਉਥੋਂ 4 ਕਰੋੜ 30 ਲੱਖ ਰੁਪਏ ਬਰਾਮਦ ਹੋਏ ਹਨ । ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਸੀਪੀ ਗਜਾਨਨ ਰਾਜਮਾਨੇ ਨੇ ਇਸ ਮਾਮਲੇ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਦੇਰ ਰਾਤ ਇਹ ਛਾਪੇਮਾਰੀ ਕੀਤੀ ਸੀ। ਡੀਸੀਪੀ ਨੇ ਅੱਗੇ ਦੱਸਿਆ ਕਿ ਰਕਮ ਇੰਨੀ ਸੀ ਕਿ ਇਸ ਦੀ ਗਿਣਤੀ ਲਈ ਮਸ਼ੀਨ ਮੰਗਵਾਉਣੀ ਪਈ। ਪੁਲਿਸ ਨੇ ਹਵਾਲਾ ਕਾਰੋਬਾਰੀਆਂ ਨੇਹਲ ਬਡਾਲੀਆ, ਵਿਲਾਸਭਾਈ ਪਚੀਕਰ ਅਤੇ ਸ਼ਿਵਕੁਮਾਰ ਦੀਵਾਨੀਵਾਲ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਥੇ ਪੜ੍ਹੋ ਹੋਰ ਖ਼ਬਰਾਂ :
Manipur Elections 2022 Phase 2 Live updates: 11 ਵਜੇ ਤੱਕ 28.19 ਫੀਸਦੀ ਵੋਟਿੰਗ ਦਰਜ
ਫਿਲਹਾਲ ਇੰਨੀ ਵੱਡੀ ਰਕਮ ਦੀ ਬਰਾਮਦਗੀ ਤੋਂ ਬਾਅਦ ਹੁਣ ਤਿੰਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ 'ਚ ਤਿੰਨਾਂ ਦੋਸ਼ੀਆਂ ਤੋਂ ਪੁੱਛ ਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਕੋਲ ਇੰਨੇ ਪੈਸੇ ਕਿੱਥੋਂ ਆਏ।
ਦੱਸ ਦੇਈਏ ਕਿ ਕੁਛ ਦਿਨ ਪਹਿਲਾਂ ਹੀ ਨਾਗਪੁਰ ਤੋਂ ਇੱਕ ਠੱਗੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਨੇ ਬੈਂਕ ਮੈਨੇਜਰ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਪੁਲਿਸ ਨੇ 11 ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ), 467 (ਜਾਅਲਸਾਜ਼ੀ) ਅਤੇ ਹੋਰ ਧਾਰਾਵਾਂ ਤਹਿਤ ਅੱਠ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।ਪੁਲੀਸ ਅਨੁਸਾਰ ਇਨ੍ਹਾਂ ਕੇਸਾਂ ਵਿੱਚ ਮੁਲਜ਼ਮਾਂ ਨੇ ਬੈਂਕ ਨਾਲ ਕਥਿਤ ਤੌਰ ’ਤੇ 3.53 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਅਤੇ ਉਨ੍ਹਾਂ ਨੂੰ ਵਾਪਸ ਨਾ ਕਰਕੇ ਠੱਗੀ ਮਾਰੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਧੋਖੇ ਨਾਲ ਕਰਜ਼ਾ ਲੈ ਕੇ ਬੈਂਕ ਨੂੰ 3.53 ਕਰੋੜ ਰੁਪਏ ਦੀ ਠੱਗੀ ਦਾ ਸੀ। ਠੱਗੀ ਦੇ ਦੋਸ਼ ਵਿੱਚ 11 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧ ਵਿਚ ਨਾਗਪੁਰ ਵਿਚ ਆਂਧਰਾ ਬੈਂਕ ਦੀ ਮਾਨੇਵਾੜਾ ਸ਼ਾਖਾ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਅੱਠ ਮਾਮਲੇ ਦਰਜ ਕੀਤੇ ਹਨ।
-PTC News
Join Whatsapp Channel
Tags
maharashtra
punjabi news
Nagpur
Maharashtra police
police raided
Follow Us
Share:
Also Read
ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ: ਨਾਜਾਇਜ਼ ਤੌਰ 'ਤੇ ਸ਼ਰਾਬ ਬਾਹਰਲੇ ਸੂਬਿਆਂ 'ਚ ਭੇਜਣ ਵਾਲਾ ਟਰਾਲਾ ਕਾਬੂ
T20 WC: Team India unhappy with after-practice food in Sydney, says BCCI sources
Top News
view more...
Sri Akal Takht Sahib officiating Jathedar summons GNDU VC over remarks linking Guru Nanak Dev’s philosophy with Vedanta
Independence Day 2025: 16 Punjab Police personnel awarded President’s, Meritorious Service Medals
Days after rollback, Punjab govt denotifies controversial land pooling policy
Heavy rain, red alert in Punjab; rising dam levels trigger flood threat in border districts
Big jolt to Punjab govt as Centre scraps Rs 800-cr road projects under PMGSY
Legal troubles mount for Haryana YouTuber Armaan Malik over two marriages, religious sentiment case
Latest News
view more...
US ਨਾਗਰਿਕ ਨੇ ਫ਼ਿਲਮ ਇੰਡਸਟਰੀ 'ਚ ਲਿੰਗ ਅਸਮਾਨਤਾ ਅਤੇ ਨਸਲਵਾਦ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਜਨਹਿੱਤ ਪਟੀਸ਼ਨ
Tarn Taran By-election : ਪੰਜਾਬ ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ
Punjab News : ਬਿਜਲੀ ਕਰਮਚਾਰੀਆਂ ਦੀ ਹੜਤਾਲ ਖ਼ਤਮ , ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ ਮੀਟਿੰਗ 'ਚ ਬਣੀ ਸਹਿਮਤੀ
Operation Sindoor ਦੇ ਇਨ੍ਹਾਂ ਬਹਾਦਰ ਸੈਨਿਕਾਂ ਨੂੰ 'ਵੀਰ ਚੱਕਰ', 'ਯੁੱਧ ਸੇਵਾ ਮੈਡਲ' ਅਤੇ 'ਸਰਬੋਤਮ ਯੁੱਧ ਸੇਵਾ ਮੈਡਲ' ਨਾਲ ਕੀਤਾ ਸਨਮਾਨਿਤ
Punjab Cabinet Decisions : ਪੰਜਾਬ ਕੈਬਨਿਟ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ 1961 'ਚ ਸੋਧ ਨੂੰ ਮਨਜ਼ੂਰੀ, ਪੜ੍ਹੋ ਹੋਰ ਮਹੱਤਵਪੂਰਨ ਫੈਸਲੇ
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ 18 ਅਗਸਤ ਨੂੰ ਸੁਣਾਇਆ ਜਾਵੇਗਾ ਫੈਸਲਾ
PTC NETWORK
PTC NETWORK
August 14th 2025
US ਨਾਗਰਿਕ ਨੇ ਫ਼ਿਲਮ ਇੰਡਸਟਰੀ 'ਚ ਲਿੰਗ ਅਸਮਾਨਤਾ ਅਤੇ ਨਸਲਵਾਦ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਜਨਹਿੱਤ ਪਟੀਸ਼ਨ
August 14th 2025
Tarn Taran By-election : ਪੰਜਾਬ ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ
August 14th 2025
Punjab News : ਬਿਜਲੀ ਕਰਮਚਾਰੀਆਂ ਦੀ ਹੜਤਾਲ ਖ਼ਤਮ , ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ ਮੀਟਿੰਗ 'ਚ ਬਣੀ ਸਹਿਮਤੀ
August 14th 2025
Operation Sindoor ਦੇ ਇਨ੍ਹਾਂ ਬਹਾਦਰ ਸੈਨਿਕਾਂ ਨੂੰ 'ਵੀਰ ਚੱਕਰ', 'ਯੁੱਧ ਸੇਵਾ ਮੈਡਲ' ਅਤੇ 'ਸਰਬੋਤਮ ਯੁੱਧ ਸੇਵਾ ਮੈਡਲ' ਨਾਲ ਕੀਤਾ ਸਨਮਾਨਿਤ
Notification Hub
New
×
New
Notification Hub
Notification Hub
Notification Hub
Powered by
iZooto
You have no new updates.
Watch this space to get latest updates.
Unblock notifications to start receiving real time updates.
Know More
Subscribe to notifications
Link copied to clipboard.
CLOSE