Sat, Jul 12, 2025
Whatsapp

ਇਨ੍ਹਾਂ 6 ਹਵਾਈ ਅੱਡਿਆਂ 'ਤੇ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ RT-PCR ਟੈਸਟ ਦੀ ਪ੍ਰੀ-ਬੁਕਿੰਗ ਜ਼ਰੂਰੀ

Reported by:  PTC News Desk  Edited by:  Riya Bawa -- December 14th 2021 06:49 PM
ਇਨ੍ਹਾਂ 6 ਹਵਾਈ ਅੱਡਿਆਂ 'ਤੇ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ RT-PCR ਟੈਸਟ ਦੀ ਪ੍ਰੀ-ਬੁਕਿੰਗ ਜ਼ਰੂਰੀ

ਇਨ੍ਹਾਂ 6 ਹਵਾਈ ਅੱਡਿਆਂ 'ਤੇ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ RT-PCR ਟੈਸਟ ਦੀ ਪ੍ਰੀ-ਬੁਕਿੰਗ ਜ਼ਰੂਰੀ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਓਮਿਕਰੋਨ ਦੇ ਨਵੇਂ ਰੂਪ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ 'ਜੋਖਮ' ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। india corona update omicron update corona virus, covid update, covid vaccination भारत कोविड अपडेट, कोरोना वायरस, ओमिक्रोन, कोविड ਹੁਣ 20 ਦਸੰਬਰ ਤੋਂ, 'ਜੋਖਮ' ਵਾਲੇ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ 'ਤੇ ਆਰਟੀ-ਪੀਸੀਆਰ ਟੈਸਟ ਦੀ ਪ੍ਰੀ-ਬੁਕਿੰਗ ਕਰਨੀ ਪਵੇਗੀ।

      ਸਰਕਾਰ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਬੋਰਡਿੰਗ ਤੋਂ ਪਹਿਲਾਂ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਇਨ੍ਹਾਂ ਛੇ ਹਵਾਈ ਅੱਡਿਆਂ 'ਤੇ ਜਾਣ ਵਾਲੇ ਸਾਰੇ ਰਿਸਕ ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੇ ਆਪਣਾ ਟੈਸਟ ਪਹਿਲਾਂ ਤੋਂ ਬੁੱਕ ਕੀਤਾ ਹੈ।   -PTC News

Top News view more...

Latest News view more...

PTC NETWORK
PTC NETWORK