Mon, Apr 29, 2024
Whatsapp

ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ

Written by  Joshi -- October 19th 2018 11:55 AM
ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ

ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ

ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ,ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੀਨੀਅਰ ਸਕੈਂਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।punjab ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ 53 ਲੈਕਚਰਾਰਾਂ, 210 ਮਾਸਟਰ ਕਾਡਰ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਕਲਰਕਾਂ ਦੇ ਤਬਾਦਲੇ ਕੀਤੇ ਗਏ ਹਨ। education —PTC News


Top News view more...

Latest News view more...