Sat, Apr 27, 2024
Whatsapp

PTU ਘੋਟਾਲਾ: ਰਜਨੀਸ਼ ਅਰੋੜਾ 'ਤੇ ਨਵਾਂ ਫੈਸਲਾ, 25 ਜਨਵਰੀ ਤਕ ਜੁਡੀਸ਼ੀਅਲ ਹਿਰਾਸਤ 'ਚ

Written by  Joshi -- January 13th 2018 04:36 PM
PTU ਘੋਟਾਲਾ: ਰਜਨੀਸ਼ ਅਰੋੜਾ 'ਤੇ ਨਵਾਂ ਫੈਸਲਾ, 25 ਜਨਵਰੀ ਤਕ ਜੁਡੀਸ਼ੀਅਲ ਹਿਰਾਸਤ 'ਚ

PTU ਘੋਟਾਲਾ: ਰਜਨੀਸ਼ ਅਰੋੜਾ 'ਤੇ ਨਵਾਂ ਫੈਸਲਾ, 25 ਜਨਵਰੀ ਤਕ ਜੁਡੀਸ਼ੀਅਲ ਹਿਰਾਸਤ 'ਚ

PTU scandal: Rajneesh Arora in judicial custody till January 25: 25 ਕਰੋੜ ਰੁਪਏ ਦਾ ਘਪਲੇ ਅਤੇ ਨੌਕਰੀਆ ਵਿਚ ਕੀਤੀਆਂ ਧਾਂਦਲੀਆ ਕਰਨ ਵਾਲੇ ਰਜਨੀਸ਼ ਅਰੋੜਾ ਨੂੰ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਸਨ। PTU scandal: Rajneesh Arora in judicial custody till January 25ਵਿਜੀਲੈਂਸ ਟੀਮ ਨੇ 4 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਨਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਦੋਹਾਂ ਪੱਖਾਂ ਦੀਆ ਦਲੀਲਾਂ ਸੁਣਨ ਤੋਂ ਬਾਅਦ ਡਾ. ਰਜਨੀਸ਼ ਅਰੋੜਾ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। ਰਜਨੀਸ਼ ਅਰੋੜਾ 4 ਦਿਨਾਂ ਤੋਂ ਵਿਜੀਲੈਂਸ ਦੀ ਹਿਰਾਸਤ ਵਿੱਚ ਸਨ। PTU scandal: Rajneesh Arora in judicial custody till January 25PTU scandal: Rajneesh Arora in judicial custody till January 25: ਵਿਜੀਲੈਂਸ ਨੇ ਕਾਫੀ ਲੰਮੀ-ਚੌੜੀ ਪੁੱਛਗਿੱਛ ਕੀਤੀ ਅਤੇ ਡਾ. ਅਰੋੜਾ ਵਲੋਂ ਕੀਤੇ ਗਏ ਖੁਲਾਸਿਆਂ ਦੌਰਾਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਜਾ ਕੇ ਸਰਚ ਦੌਰਾਨ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਵਿਜੀਲੈਂਸ ਟੀਮ ਹੋਰ 9 ਮੁਲਜਮਾਂ ਦੀ ਭਾਲ ਵਿੱਚ ਹੈ। PTU scandal: Rajneesh Arora in judicial custody till January 25ਉਹਨਾਂ ਨੇ ਇਸ ਮਾਮਲੇ `ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...