ਹੋਰ ਖਬਰਾਂ

ਲਾੜੇ 'ਤੇ ਵੀ ਹੋਇਆ PUBG ਦਾ ਭੂਤ ਸਵਾਰ, ਵਿਆਹ ਵਾਲੇ ਦਿਨ ਵੀ ਨਹੀਂ ਟਲਿਆ, ਦੇਖੋ ਵੀਡੀਓ

By Jashan A -- May 02, 2019 5:36 pm -- Updated:May 02, 2019 5:39 pm

ਲਾੜੇ 'ਤੇ ਵੀ ਹੋਇਆ PUBG ਦਾ ਭੂਤ ਸਵਾਰ, ਵਿਆਹ ਵਾਲੇ ਦਿਨ ਵੀ ਨਹੀਂ ਟਲਿਆ, ਦੇਖੋ ਵੀਡੀਓ,ਭਾਰਤ 'ਚ PUBG Game ਦਾ ਲੋਕਾਂ 'ਤੇ ਲਗਾਤਾਰ ਭੂਤ ਸਵਾਰ ਹੋ ਰਿਹਾ ਹੈ।ਅਕਸਰ ਹੀ ਸੁਣਿਆ ਜਾਂਦਾ ਹੈ ਕਿ PUBG ਖੇਡਣ ਵਾਲੇ ਨੌਜਵਾਨ ਸਭ ਕੁਝ ਛੱਡ ਸਿਰਫ ਗੇਮ 'ਤੇ ਹੀ ਧਿਆਨ ਦਿੰਦੇ ਹਨ। ਆਸੇ ਪਾਸੇ ਕੀ ਹੋ ਰਿਹਾ ਹੈ, ਇਸ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ।

pubg ਲਾੜੇ 'ਤੇ ਵੀ ਹੋਇਆ PUBG ਦਾ ਭੂਤ ਸਵਾਰ, ਵਿਆਹ ਵਾਲੇ ਦਿਨ ਵੀ ਨਹੀਂ ਟਲਿਆ, ਦੇਖੋ ਵੀਡੀਓ

ਹੋਰ ਪੜ੍ਹੋ:ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ

ਦਰਅਸਲ ਇੱਕ ਨੌਜਵਾਨ ਆਪਣੇ ਵਿਆਹ 'ਚ PUBG Game ਖੇਡਣ 'ਚ ਵਿਅਸਤ ਰਿਹਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

pubg ਲਾੜੇ 'ਤੇ ਵੀ ਹੋਇਆ PUBG ਦਾ ਭੂਤ ਸਵਾਰ, ਵਿਆਹ ਵਾਲੇ ਦਿਨ ਵੀ ਨਹੀਂ ਟਲਿਆ, ਦੇਖੋ ਵੀਡੀਓ

ਇਸ ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾੜਾ PUBG ਗੇਮ ਖੇਡ ਰਿਹਾ ਹੈ।

ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲਾਲ ਰੰਗ ਦਾ ਕੁੜਪਾ ਅਤੇ ਗਲੇ 'ਚ ਮਾਲਾ ਪਹਿਨ ਕੇ ਬੈਠਾ ਲਾੜਾ PUBG ਗੇਮ ਖੇਡਣ 'ਚ ਇੰਨ੍ਹਾਂ ਕੁ ਵਿਅਸਤ ਹੈ ਕਿ ਉਸ ਨੂੰ ਲਾੜੀ ਦੀ ਕੋਈ ਪ੍ਰਵਾਹ ਨਹੀਂ, ਜਦੋਂਕਿ ਦੁਲਹਨ ਚੁੱਪਚਾਪ ਆਪਣੇ ਪਤੀ ਨੂੰ PUBG Game ਖੇਡਦੇ ਹੋਏ ਦੇਖ ਰਹੀ ਹੈ।

ਹੋਰ ਪੜ੍ਹੋ:ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ ‘ਚ ਗਾਇਆ SAD ਗਾਣਾ (ਦੇਖੋ ਵੀਡੀਓ)

pubg ਲਾੜੇ 'ਤੇ ਵੀ ਹੋਇਆ PUBG ਦਾ ਭੂਤ ਸਵਾਰ, ਵਿਆਹ ਵਾਲੇ ਦਿਨ ਵੀ ਨਹੀਂ ਟਲਿਆ, ਦੇਖੋ ਵੀਡੀਓ

ਫਿਲਹਾਲ ਇਸ ਵੀਡੀਓ ਬਾਰੇ ਪਤਾ ਨਹੀਂ ਚੱਲਿਆ ਕਿ ਇਹ ਵੀਡੀਓ ਕਦੋਂ ਦੀ ਹੈ ਤੇ ਕਿਥੋਂ ਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

View this post on Instagram

 

#Viral_Video #TikTok #Marriage #ptcnews

A post shared by PTC News (Official) (@ptc_news) on

-PTC News

  • Share