Fri, Apr 26, 2024
Whatsapp

ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ

Written by  Jashan A -- February 19th 2019 09:37 PM
ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ,ਰੇਵਾੜੀ: ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ 'ਚ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਜਿਸ 'ਚ ਇੱਕ ਜਵਾਨ ਹਰਿਆਣਾ ਦੇ ਰੇਵਾੜੀ ਨਾਲ ਸਬੰਧ ਰੱਖਦਾ ਸੀ। ਰੇਵਾੜੀ ਦੇ ਸਿਪਾਹੀ ਹਰੀ ਸਿੰਘ ਦਾ ਮੰਗਲਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। [caption id="attachment_259097" align="aligncenter" width="300"]sahid hari singh ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ[/caption] ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦ ਜਵਾਨ ਨੂੰ ਅੰਤਿਮ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਫੌਜ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹੇ। ਫੌਜ ਨੇ ਹਰੀ ਸਿੰਘ ਨੂੰ ਸਲਾਮੀ ਦਿੱਤੀ, ਜਿਸ ਦੌਰਾਨ ਹਰ ਇਕ ਦੀਆਂ ਅੱਖਾਂ ਵਿਚ ਹੰਝੂ ਸਨ। 26 ਸਾਲਾ ਸਿਪਾਹੀ ਹਰੀ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਮਾਂ, ਪਤਨੀ ਅਤੇ 10 ਮਹੀਨੇ ਦਾ ਇਕ ਬੇਟਾ ਹੈ। ਉਹ 2011 ਵਿਚ ਫੌਜ 'ਚ ਭਰਤੀ ਹੋਏ ਸਨ। [caption id="attachment_259096" align="aligncenter" width="300"]sahid hari singh ਪੁਲਵਾਮਾ ਅੱਤਵਾਦੀ ਮੁਕਾਬਲਾ: ਨਮ ਅੱਖਾਂ ਨਾਲ ਸ਼ਹੀਦ ਹਰੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਪੁਲਵਾਮਾ 'ਚ 16 ਘੰਟੇ ਦੇ ਵੱਡੇ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ ਵਿਚ ਫੌਜ ਦੇ ਇਕ ਮੇਜਰ ਅਤੇ 4 ਸੁਰੱਖਿਆ ਫੋਰਸ ਦੇ ਜਵਾਨ ਵੀ ਸ਼ਹੀਦ ਹੋ ਗਏ ਸਨ। -PTC News


Top News view more...

Latest News view more...