Sat, Apr 27, 2024
Whatsapp

ਪੰਜਾਬ ਦੇ AG APS ਦਿਓਲ ਨੇ ਦਿੱਤਾ ਅਸਤੀਫ਼ਾ

Written by  Riya Bawa -- November 01st 2021 02:44 PM -- Updated: November 01st 2021 02:59 PM
ਪੰਜਾਬ ਦੇ AG APS ਦਿਓਲ ਨੇ ਦਿੱਤਾ ਅਸਤੀਫ਼ਾ

ਪੰਜਾਬ ਦੇ AG APS ਦਿਓਲ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ:  ਪੰਜਾਬ ਦੇ ਸੀਨੀਅਰ ਐਡਵੋਕੇਟ (ਏਪੀਐਸ) ਅਮਰ ਪ੍ਰੀਤ ਸਿੰਘ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਿਓਲ ਨੂੰ ਇਸ ਸਾਲ 27 ਸਤੰਬਰ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਏ. ਪੀ. ਐਸ. ਦਿਓਲ ਸੀਨੀਅਰ ਵਕੀਲ ਹਨ ਤੇ ਕਾਨੂੰਨੀ ਮਾਹਿਰ ਮੰਨੇ ਜਾਂਦੇ ਹਨ । ਦੱਸ ਦੇਈਏ ਕਿ ਏਪੀਐਸ ਦਿਓਲ ਦੀ ਪੰਜਾਬ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਤੋਂ ਬਾਅਦ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਕਲੇਸ਼ ਚੱਲ ਰਿਹਾ ਸੀ।


Top News view more...

Latest News view more...