Sat, Apr 27, 2024
Whatsapp

ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Written by  Jashan A -- December 13th 2018 04:07 PM
ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਸ਼ੁਰੂ ਹੋ ਚੁੱਕਿਆ ਹੈ, ਜੋ ਕਿ 15 ਦਸੰਬਰ ਤੱਕ ਚੱਲਣਾ ਹੈ। ਇਸ ਇਜਲਾਸ ਦੌਰਾਨ ਰਾਜ ਦੇ ਭਖਦੇ ਮੁੱਦਿਆਂ ‘ਤੇ ਚਰਚਾ ਤੋਂ ਇਲਾਵਾ ਕਈ ਬਿੱਲ ਪਾਸ ਕੀਤੇ ਜਾਣੇ ਹਨ। [caption id="attachment_228236" align="aligncenter" width="300"]winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ[/caption] ਅੱਜ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਨਾਲ ਹੀ ਵਿਧਾਨ ਸਭਾ ਦੀ ਕਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।ਦੱਸ ਦੇਈਏ ਕਿ ਇਸ ਮੌਕੇ ਸ੍ਰੀ ਬਿਸੰਬਰ ਦਾਸ, ਸਾਬਕਾ ਐਮ.ਐਲ.ਏ , ਸ੍ਰੀ ਰਾਮ ਰਤਨ ਚੌਧਰੀ ਸਾਬਕਾ ਐਮ.ਐਲ.ਏ , ਸ੍ਰੀ ਮੇਲਾ ਸਿੰਘ ਸੁਤੰਤਰਤਾ ਸਰਗਾਮੀ, ਹੋਰ ਪੜ੍ਹੋ:ਸ਼ਾਹੀ ਅੰਦਾਜ਼ ‘ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ) [caption id="attachment_228237" align="aligncenter" width="300"]winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ[/caption] ਸ੍ਰੀ ਮੋਹਨ ਸਿੰਘ ਸੁਤੰਤਰਤਾ ਸਰਗਾਮੀ, ਸ੍ਰੀ ਸੁਰਜੀਤ ਸਿੰਘ ਸੁਤੰਤਰਤਾ ਸਰਗਾਮੀ, ਸ੍ਰੀ ਕੁਲਦੀਪ ਸਿੰਘ ਚਾਂਦਪੁਰੀ ਬ੍ਰਿਗੇਡੀਅਰ, ਮਹਾਰਾਣੀ ਦੀਪਇੰਦਰ ਕੌਰ ਮਹਿਤਾਬ, ਅੰਮ੍ਰਿਤਸਰ ਰੇਲ ਹਾਦਸੇ ਅਤੇ ਅਦਲੀਵਾਲ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਸਰਧਾਂਜਲੀ ਦਿੱਤੀ ਗਈ। [caption id="attachment_228238" align="aligncenter" width="300"]winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ[/caption] ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਦੋ ਮੀਟਿੰਗਾਂ ਹੋਣਗੀਆਂ, ਜਿਸ ਦੌਰਾਨ ਵਿਧਾਨਕ ਕੰਮਕਾਜ ਹੀ ਕੀਤਾ ਜਾਣਾ ਹੈ ਅਤੇ 15 ਦਸੰਬਰ ਦੀ ਬੈਠਕ 'ਚ ਵੀ ਵਿਧਾਨਕ ਕੰਮਕਾਜ ਹੋਣਗੇ। ਇਸ ਮੌਕੇ ਸਰਕਾਰ ਵਲੋਂ ਕਈ ਬਿੱਲਾਂ 'ਤੇ ਵਿਧਾਨ ਸਭਾ ਦੀ ਮੋਹਰ ਲਾਈ ਜਾਣੀ ਹੈ। -PTC News


Top News view more...

Latest News view more...