ਰਾਮਪੁਰਾ ਫੂਲ ਦੇ ਨੇੜਲੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਕੁਪਵਾੜਾ ‘ਚ ਹੋਇਆ ਸ਼ਹੀਦ

0
305
punjab bathinda village hakam singh wala Military jawans Kupwara encounter

ਰਾਮਪੁਰਾ ਫੂਲ ਦੇ ਨੇੜਲੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਕੁਪਵਾੜਾ ‘ਚ ਹੋਇਆ ਸ਼ਹੀਦ:ਕੁਪਵਾੜਾ ਵਿਖੇ ਗੋਲਾਬਾਰੀ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਨੇੜਲੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸੁਖਵਿੰਦਰ ਸਿੰਘ ਪੁੱਤਰ ਨਾਇਬ ਸਿੰਘ ਸ਼ਹੀਦ ਹੋ ਗਿਆ ਹੈ।punjab bathinda village hakam singh wala Military jawans Kupwara encounter

ਇਹ ਖ਼ਬਰ ਸੁਣਨ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।punjab bathinda village hakam singh wala Military jawans Kupwara encounterਸੁਖਵਿੰਦਰ ਕਰੀਬ 6 ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ,ਉਹ ਬੀਤੀ 18 ਮਈ ਨੂੰ ਹੀ ਛੁੱਟੀ ਕੱਟ ਕੇ ਮੁੜ ਡਿਊਟੀ ‘ਤੇ ਗਿਆ ਸੀ।
-PTCNews