Sat, Apr 27, 2024
Whatsapp

ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

Written by  Shanker Badra -- January 16th 2019 04:58 PM -- Updated: January 17th 2019 05:02 PM
ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ:ਚੰਡੀਗੜ੍ਹ : ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਤੋਂ ਵਾਧਾ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਸਰਕਾਰ ਨੇ ਅਰੋੜਾ ਦੇ ਸੇਵਾਕਾਲ 'ਚ 8 ਮਹੀਨੇ ਦਾ ਵਾਧਾ ਕੀਤਾ ਹੈ। [caption id="attachment_241320" align="aligncenter" width="300"]Punjab DGP Suresh Arora service Returned Growth
ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ 30 ਸਤੰਬਰ 2018 ਨੂੰ ਸੁਰੇਸ਼ ਅਰੋੜਾ ਨੇ ਰਿਟਾਇਰ ਹੋਣਾ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਦੇ ਸੇਵਾਕਾਲ 'ਚ ਵਾਧਾ ਕੀਤਾ ਗਿਆ ਸੀ। [caption id="attachment_241321" align="aligncenter" width="300"]Punjab DGP Suresh Arora service Returned Growth
ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ[/caption] ਹੁਣ ਡੀਜੀਪੀ ਅਰੋੜਾ ਰਿਟਾਇਰ ਹੋਣ ਦੀ ਮਿਤੀ ਜੋ ਕਿ 30 ਸਤੰਬਰ 2018 ਤੋਂ 12 ਮਹੀਨੇ ਬਾਅਦ ਤੱਕ ਡਿਊਟੀ 'ਤੇ ਤੈਨਾਤ ਰਹਿਣਗੇ। -PTCNews


Top News view more...

Latest News view more...