Fri, Apr 26, 2024
Whatsapp

ਸਰਦੂਲਗੜ੍ਹ ਦੇ ਪਿੰਡ ਬਰਨ 'ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ 2 ਲੋਕਾਂ ਦੀ ਹੋਈ ਮੌਤ

Written by  Shanker Badra -- May 18th 2018 06:57 PM
ਸਰਦੂਲਗੜ੍ਹ ਦੇ ਪਿੰਡ ਬਰਨ 'ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ 2 ਲੋਕਾਂ ਦੀ ਹੋਈ ਮੌਤ

ਸਰਦੂਲਗੜ੍ਹ ਦੇ ਪਿੰਡ ਬਰਨ 'ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ 2 ਲੋਕਾਂ ਦੀ ਹੋਈ ਮੌਤ

ਸਰਦੂਲਗੜ੍ਹ ਦੇ ਪਿੰਡ ਬਰਨ 'ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ 2 ਲੋਕਾਂ ਦੀ ਹੋਈ ਮੌਤ:ਜ਼ਿਲ੍ਹਾ ਮਾਨਸਾ ਦੀ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਬਰਨ ਵਿਖੇ ਇੱਕ ਖੇਤ 'ਚ ਪਾਈਪ ਲਾਈਨ ਪਾ ਰਹੇ ਕਿਸਾਨ ਅਤੇ ਮਿਸਤਰੀ 'ਤੇ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਮੌਤ ਹੋ ਗਈ।punjab in Sardulgarh village Baran 2 death ਇਸ ਹਾਦਸੇ 'ਚ ਇੱਕ ਵਿਅਕਤੀ ਦਾ ਬਚਾਅ ਹੋ ਗਿਆ ਅਤੇ 2 ਦੀ ਮੌਤ ਹੋ ਗਈ ਹੈ।punjab in Sardulgarh village Baran 2 deathਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਅਤੇ ਮੇਜਰ ਸਿੰਘ ਦੇ ਰੂਪ 'ਚ ਹੋਈ ਹੈ।ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। -PTCNews


Top News view more...

Latest News view more...