Sat, Apr 27, 2024
Whatsapp

ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ

Written by  Shanker Badra -- October 17th 2018 12:55 PM -- Updated: October 17th 2018 12:59 PM
ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ

ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ

ਸੁਨੰਦਾ ਸ਼ਰਮਾ ਦੇ ਗੀਤ 'ਤੇ ਨੱਚਣ ਵਾਲੇ ਕਸੂਤੇ ਫਸੇ ਸਿੱਖਿਆ ਅਧਿਕਾਰੀ ,ਇਸ ਨੋਟਿਸ ਨੇ ਪਵਾਏ ਪਟਾਕੇ,ਦੇਖੋ ਵੀਡੀਓ:ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਦੇ ਅਧਿਕਾਰੀਆਂ ਦੀ ਇੱਕ ਵੀਡੀੳ ਵਾਇਰਲ ਹੋਈ ਸੀ।ਜਿਸ 'ਚ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸਿੱਖਿਆ ਸੁਧਾਰ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਡੀਟੋਰੀਅਮ ਹਾਲ 'ਚ ਅਧਿਕਾਰੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ 'ਬੁਲੇਟ ਤਾਂ ਰੱਖੀਆ ਪਟਾਕੇ ਪਾਉਣ ਨੂੰ' 'ਤੇ ਨੱਚ ਰਹੇ ਸਨ। ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਨੇ ਬੁਲੇਟ ਦੇ ਪਟਾਖੇ ਗੀਤ 'ਤੇ ਨੱਚਣ ਵਾਲੇ ਅਧਿਕਾਰੀਆਂ ਦੀ ਖ਼ਬਰ ਨਸ਼ਰ ਸੀ।ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਸਿੱਖਿਆ ਸਕੱਤਰ ਨੇ ਵੀ ਠੋਸ ਕਦਮ ਚੁੱਕੇ ਹਨ।Punjab School Education Officers Education Secretary Krishan Kumar Noticeਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਖਤ ਰਵੱਈਆ ਅਪਣਾਉਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਇਸ ਵੀਡੀੳ ਦੀ ਪੜਤਾਲ ਕਰਕੇ ਨੱਚਣ ਵਾਲਿਆਂ ਅਤੇ ਇਸ ਵਰਕਸ਼ਾਪ ਚਲਾਉਣ ਵਾਲੇ ਖਿਲਾਫ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਹੈ। https://www.facebook.com/ptcnewsonline/videos/2108026609461477/ -PTCNews


Top News view more...

Latest News view more...