Advertisment

ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ

author-image
Shanker Badra
Updated On
New Update
ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ
Advertisment
ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ:ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ ਇਸ ਦੌਰਾਨ ਅਕਾਲੀ ਵਿਧਾਇਕ ਸਦਨ 'ਚ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿੱਚ ਐੱਸ.ਸੀ./ਬੀ.ਸੀ. ਵਰਗ ਦੇ ਮੁੱਦਿਆਂ ਨੂੰ ਲੈ ਕੇ ਕਾਫ਼ੀ ਰੋਸ ਹੈ। Punjab Vidhan Sabha 7 day proceeding Start ਪੰਜਾਬ ਵਿਧਾਨ ਸਭਾ ਦੇ 7 ਵੇਂ ਦਿਨ ਦੀ ਕਾਰਵਾਈ ਸ਼ੁਰੂ : ਕਾਲੇ ਕੱਪੜੇ ਪਾ ਕੇ ਸਦਨ 'ਚ ਪਹੁੰਚੇ ਅਕਾਲੀ ਵਿਧਾਇਕ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਅੱਜ ਕਾਲੇ ਕੱਪੜੇ ਪਾ ਕੇ ਰੋਹ ਜਤਾਇਆ ਜਾ ਰਿਹਾ ਹੈ। -PTCNews-
latest-news india-latest-news news-in-punjabi news-in-punjab punjab-vidhan-sabha-news
Advertisment

Stay updated with the latest news headlines.

Follow us:
Advertisment