ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਉੱਡੀ ਨੀਂਦ , ਕੀ ਖੋਹੀ ਜਾ ਸਕਦੀ ਹੈ ਪ੍ਰਧਾਨਗੀ ?

Punjab Youth Congress President Barinder Dhillon Stop Appointment
ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਉੱਡੀ ਨੀਂਦ , ਖੋਹੀ ਜਾ ਸਕਦੀ ਹੈ ਪ੍ਰਧਾਨਗੀ ?

ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਉੱਡੀ ਨੀਂਦ , ਕੀ ਖੋਹੀ ਜਾ ਸਕਦੀ ਹੈ ਪ੍ਰਧਾਨਗੀ ?:ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।ਪੰਜਾਬ ਯੂਥ ਕਾਂਗਰਸ ਦੇ ਮੌਜ਼ੂਦਾ ਚੁਣੇ ਗਏ ਪ੍ਰਧਾਨ ਬਰਿੰਦਰ ਢਿੱਲੋਂ ਦੀ ਨਿਯੁਕਤੀ ‘ਤੇ ਰੋਕਲਗਾਈ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਫੇਸਬੁੱਕ ਪੇਜ ਤੋਂ ਸਾਰੀਆਂ ਪੋਸਟਾਂ ਵੀ ਹਟਾਈਆਂ ਗਈਆਂ ਹਨ।

Punjab Youth Congress President Barinder Dhillon Stop Appointment
ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਉੱਡੀ ਨੀਂਦ , ਕੀ ਖੋਹੀ ਜਾ ਸਕਦੀ ਹੈ ਪ੍ਰਧਾਨਗੀ ?

ਮਿਲੀ ਜਾਣਕਾਰੀ ਅਨੁਸਾਰ ਧਾਂਦਲੀਆਂ ਕਰਨ ਦੇ ਦੋਸ਼ਾਂ ‘ਤੇ ਚਲਦਿਆਂ ਕਾਂਗਰਸ ਹਾਈਕਮਾਨ ਨੇ ਨਤੀਜੇ ‘ਤੇ ਰੋਕ ਲਗਾਈ ਹੈ। ਇਸ ਦੌਰਾਨ ਦੂਜੇ ਉਮੀਦਵਾਰਾਂ ਵੱਲੋਂ ਰੇਤ ਮਾਫ਼ੀਆ ,ਪੈਸੇ ਦੀ ਵਰਤੋਂ ਅਤੇ ਸੱਤਾ ਵਰਤੋਂ ਦੇ ਇਲਜ਼ਾਮਲਗਾਏ ਗਏ ਹਨ।

Punjab Youth Congress President Barinder Dhillon Stop Appointment
ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਢਿੱਲੋਂ ਦੀ ਉੱਡੀ ਨੀਂਦ , ਕੀ ਖੋਹੀ ਜਾ ਸਕਦੀ ਹੈ ਪ੍ਰਧਾਨਗੀ ?

ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬਰਿੰਦਰ ਸਿੰਘ ਢਿੱਲੋ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਸਨ। ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਸੱਤ ਉਮੀਦਵਾਰ ਚੋਣ ਮੈਦਾਨ ਵਿਚ ਸਨ।
-PTCNews