ਕੈਨੇਡਾ ਪਹੁੰਚਾਉਣ ਦੇ ਨਾਮ ‘ਤੇ ਇੱਕ ਹੋਰ ਧੋਖਾਧੜ੍ਹੀ, ਕੀਤਾ ਕਤਲ

youth allegedly killed by travel agents, ਕੈਨੇਡਾ ਪਹੁੰਚਾਉਣ ਦੇ ਨਾਮ 'ਤੇ ਇੱਕ ਹੋਰ ਧੋਖਾਧੜ੍ਹੀ
youth allegedly killed by travel agents, ਕੈਨੇਡਾ ਪਹੁੰਚਾਉਣ ਦੇ ਨਾਮ 'ਤੇ ਇੱਕ ਹੋਰ ਧੋਖਾਧੜ੍ਹੀ

Punjabi youth allegedly killed by travel agents: ਵਿਦੇਸ਼ ਜਾਣ ਦੇ ਚਾਹਵਾਨ ਟਾਂਡਾ ਉਰਮਰ (ਹੁਸ਼ਿਆਰਪੁਰ) ਦੇ ਇਕ ਪੰਜਾਬੀ ਨੌਜਵਾਨ ਨੂੰ ਬੰਗਲੌਰ ਵਿਚ ਟ੍ਰੈਵਲ ਏਜੰਟ ਨੇ ਕਥਿਤ ਤੌਰ ‘ਤੇ ਇਕ ਇਕਾਂਤ ਜਗ੍ਹਾ ‘ਤੇ ਲਿਜਾ ਕੇ ਕਤਲ ਕਰ ਦਿੱਤਾ ਗਿਆ ।
youth allegedly killed by travel agents, ਕੈਨੇਡਾ ਪਹੁੰਚਾਉਣ ਦੇ ਨਾਮ 'ਤੇ ਇੱਕ ਹੋਰ ਧੋਖਾਧੜ੍ਹੀਹੈਰਾਨੀ ਦੀ ਗੱਲ ਹੈ ਕਿ ਬੰਗਲੌਰ ਪੁਲਸ ਨੇ ਪੀੜਤ ਸੁਰਿੰਦਰ ਸਿੰਘ (35) ਦੀ ਲਾਸ਼ ਨੂੰ ਅਣਪਛਾਤੀ ਅਤੇ ਲਾਵਾਰਸ ਕਹਿ ਕੇ ਖੁਦ ਹੀ ਸਸਕਾਰ ਕਰ ਦਿੱਤਾ। ਪਰਿਵਾਰ ਨੂੰ ਮੀਡੀਆ ਵਿਚ ਪ੍ਰਕਾਸ਼ਿਤ ਫੋਟੋ ਤੋਂ ਸੁਰਿੰਦਰ ਸਿੰਘ ਦੀ ਮੌਤ ਬਾਰੇ ਪਤਾ ਲੱਗਾ।
youth allegedly killed by travel agents, ਕੈਨੇਡਾ ਪਹੁੰਚਾਉਣ ਦੇ ਨਾਮ 'ਤੇ ਇੱਕ ਹੋਰ ਧੋਖਾਧੜ੍ਹੀਪਰਿਵਾਰ ਦੇ ਮੈਂਬਰਾਂ ਅਨੁਸਾਰ, ਸੁਰਿੰਦਰ ਨੂੰ ਕੈਨੇਡਾ ਪਹੁੰਚਣਾ ਚਾਹੀਦਾ ਸੀ ਪਰ ਟਰੈਵਲ ਏਜੰਟਾਂ ਨੇ ਉਸਨੂੰ ਧੋਖੇ ਨਾਲ ਬੈਂਗਲੂਰ ਪਹੁੰਚਾ ਦਿੱਤਾ ਅਤੇ ਜਿੱਥੇ ਉਹਨਾਂ ਨੂੰ ਬਾਅਦ ‘ਚ ਸੁਰਿੰਦਰ ਦੀ ਮੌਤ ਦੀ ਖਬਰ ਮਿਲੀ ਸੀ।

—PTC News