ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਦਾ ਬੋਲਡ ਸੀਨ ਫ਼ਿਰ ਲੀਕ , ਤੇਜ਼ੀ ਨਾਲ ਹੋਇਆ ਵਾਇਰਲ

radhika-apte-on-illegally-released-sex-scene
ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਦਾ ਬੋਲਡ ਸੀਨ ਫ਼ਿਰ ਲੀਕ , ਤੇਜ਼ੀ ਨਾਲ ਹੋਇਆ ਵਾਇਰਲ

ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਦਾ ਬੋਲਡ ਸੀਨ ਫ਼ਿਰ ਲੀਕ , ਤੇਜ਼ੀ ਨਾਲ ਹੋਇਆ ਵਾਇਰਲ :ਨਵੀਂ ਦਿੱਲੀ : ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਇਸ ਵੇਲੇ ਆਪਣੀ ਹਾਲੀਵੁੱਡ ਫ਼ਿਲਮ ਨੂੰ ਲੈ ਕੇ ਚਰਚਾ ਵਿੱਚ ਹੈ। ਰਾਧਿਕਾ ਆਪਟੇ ਦਿ ਵੈਡਿੰਗ ਗੈਸਟ ਫ਼ਿਲਮ ਵਿੱਚ ਅਦਾਕਾਰ ਦੇਵ ਪਟੇਲ ਦੇ ਨਾਲ ਕੰਮ ਕਰ ਰਹੀ ਹੈ।ਇਸ ਫਿਲਮ ਜ਼ਰੀਏ ਦੋਨੋਂ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਰਾਧਿਕਾ ਸਿਰਫ਼ ਆਪਣੀ ਫ਼ਿਲਮ ਲਈ ਨਹੀਂ ਬਲਕਿ ਇਸ ਫ਼ਿਲਮ ਵਿਚਲੇ ਬੋਲਡ ਸੀਨ ਕਰਕੇ ਵੀ ਚਰਚਾ ਵਿੱਚ ਹੈ।

radhika-apte-on-illegally-released-sex-scene
ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਦਾ ਬੋਲਡ ਸੀਨ ਫ਼ਿਰ ਲੀਕ , ਤੇਜ਼ੀ ਨਾਲ ਹੋਇਆ ਵਾਇਰਲ

ਉਨ੍ਹਾਂ ਦੀ ਇਨ੍ਹੀਂ ਦਿਨੀਂ ਆਉਣ ਵਾਲੀ ਫ਼ਿਲਮ ਦਾ ਇਕ ਬੋਲਡ ਸੀਨ ਲੀਕ ਹੋ ਗਿਆ ਹੈ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਨਾਂ ਦੇ ਫੈਨਜ਼ ਇਸ ਫਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਹੁਣ ਇਹ ਫਿਲਮ ਗ਼ਲਤ ਕਾਰਨਾਂ ਕਰਕੇ ਚਰਚਾ ‘ਚ ਆ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਇਕ ਬੋਲਡ ਸੀਨ ਲੋਕ ਹੋ ਗਿਆ ਸੀ ਅਤੇ ਹੁਣ ਦੋਨਾਂ ਦੀ ਫਿਲਮ ਦੀਆਂ ਬੋਲਡ ਤਸਵੀਰਾਂ ਲੀਕ ਹੋ ਗਈਆਂ ਹਨ ਅਤੇ ਇਹ ਬੜੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀਆਂ ਹਨ।

radhika-apte-on-illegally-released-sex-scene
ਫ਼ਿਲਮ ਅਦਾਕਾਰਾ ਰਾਧਿਕਾ ਆਪਟੇ ਦਾ ਬੋਲਡ ਸੀਨ ਫ਼ਿਰ ਲੀਕ , ਤੇਜ਼ੀ ਨਾਲ ਹੋਇਆ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ‘ਚ ਮੀਂਹ ਨੂੰ ਲੈ ਕੇ ਆਈ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਰਾਧਿਕਾ ਆਪਟੇ ਦੀ ਕਿਸੇ ਫਿਲਮ ਦਾ ਕੋਈ ਬੋਲਡ ਸੀਨ ਲੀਕ ਹੋਇਆ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਦੀ 2016 ਵਿੱਚ ਆਈ ਫਿਲਮ ‘ਚ ਆਦਿਲ ਹੁਸੈਨ ਅਤੇ ਰਾਧਿਕਾ ਦਾ ਬੋਲਡ ਸੀਨ ਵਾਇਰਲ ਹੋ ਗਿਆ ਸੀ। ਹਾਲਾਂਕਿ ਰਾਧਿਕਾ ਪੂਰੇ ਵਿਸ਼ਵਾਸ ਨਾਲ ਕਹਿੰਦੀ ਹੈ ਕਿ ਉਹ ਆਪਣੇ ਸਰੀਰ ਤੇ ਬੋਲਡ ਸੀਨ ਨਾਲ ਸਹਿਜ ਹਨ।
-PTCNews