ਦਲਿਤ ਨੌਜਵਾਨ 'ਤੇ ਲੋਕਾਂ ਨੇ ਢਾਹਿਆ ਤਸ਼ੱਦਦ, ਹੱਥ ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਤਸਵੀਰਾਂ ਵਾਇਰਲ
ਦਲਿਤ ਨੌਜਵਾਨ 'ਤੇ ਲੋਕਾਂ ਨੇ ਢਾਹਿਆ ਤਸ਼ੱਦਦ, ਹੱਥ ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਤਸਵੀਰਾਂ ਵਾਇਰਲ,ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਸੜਕ 'ਤੇ ਕੁੱਝ ਵਿਅਕਤੀ ਇੱਕ ਨੌਜਵਾਨ ਦੇ ਰੱਸੀ ਨਾਲ ਹੱਥ ਪੈਰ ਬੰਨ੍ਹ ਕੇ ਬੜੀ ਬੇਰਹਿਮੀ ਨਾਲ ਸੋਟੀਆਂ ਨਾਲ ਕੁੱਟ ਰਹੇ ਹਨ। [caption id="attachment_303764" align="aligncenter" width="300"] ਦਲਿਤ ਨੌਜਵਾਨ 'ਤੇ ਲੋਕਾਂ ਨੇ ਢਾਹਿਆ ਤਸ਼ੱਦਦ, ਹੱਥ ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਤਸਵੀਰਾਂ ਵਾਇਰਲ[/caption] ਇਹ ਤਸਵੀਰਾਂ ਰਾਜਸਥਾਨ ਦੀਆਂ ਹਨ। ਪਾਲੀ ਜਿਲ੍ਹਾ ਦਾ ਇਸ ਪੀੜਤ ਨੌਜਵਾਨ ਨੂੰ ਮੰਦਰ ਜਾਣਾ ਮਹਿੰਗਾ ਮੌਤ ਦੇ ਬਰਾਬਰ ਪਿਆ। ਹੋਰ ਪੜ੍ਹੋ:ਜੰਮੂ-ਕਸ਼ਮੀਰ ‘ਚ ਵਾਪਰਿਆ ਭਿਆਨਕ ਹਾਦਸਾ ,4 ਯਾਤਰੀਆਂ ਦੀ ਹੋਈ ਮੌਤ [caption id="attachment_303765" align="aligncenter" width="300"] ਦਲਿਤ ਨੌਜਵਾਨ 'ਤੇ ਲੋਕਾਂ ਨੇ ਢਾਹਿਆ ਤਸ਼ੱਦਦ, ਹੱਥ ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਤਸਵੀਰਾਂ ਵਾਇਰਲ[/caption] ਉਸਦੇ ਮੰਦਰ ਜਾਣ ਤੋਂ ਨਰਾਜ ਲੋਕਾਂ ਨੇ ਤੱਪਦੀ ਗਰਮੀ ਵਿੱਚ ਉਸਨੂੰ ਸੜਕ ਤੇ ਪਾ ਕੇ ਸੋਟੀਆਂ ਨਾਲ ਬੜੀ ਬੇਰਹਿਮੀ ਨਾਲ ਕੁੱਟਿਆ। [caption id="attachment_303766" align="aligncenter" width="300"] ਦਲਿਤ ਨੌਜਵਾਨ 'ਤੇ ਲੋਕਾਂ ਨੇ ਢਾਹਿਆ ਤਸ਼ੱਦਦ, ਹੱਥ ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਤਸਵੀਰਾਂ ਵਾਇਰਲ[/caption] ਪੀੜਤ ਨੌਜਵਾਨ ਰਹਿਮ ਦੀ ਗੁਹਾਰ ਲਗਾਉਂਦਾ ਰਿਹਾ ਪਰ ਨਿਰਦਈ ਲੋਕਾਂ ਨੂੰ ਉਸ ਉੱਤੇ ਕੋਈ ਰਹਿਮ ਨਾ ਆਇਆ ਤੇ ਉਥੇ ਮੌਜੂਦ ਲੋਕ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਣਾਉਂਦੇ ਰਹੇ। -PTC News