ਮੁੱਖ ਖਬਰਾਂ

ਰਾਜ ਸਭਾ 'ਚ ਪਾਸ ਹੋਇਆ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ

By Jashan A -- August 01, 2019 6:37 pm

ਰਾਜ ਸਭਾ 'ਚ ਪਾਸ ਹੋਇਆ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ,ਨਵੀਂ ਦਿੱਲੀ: ਅੱਜ ਰਾਜ ਸਭਾ 'ਚ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਹੋ ਗਿਆ ਹੈ। ਰਾਜ ਸਭਾ 'ਚ ਪਾਸ ਹੁੰਦੇ ਹੀ ਐੱਨ. ਐੱਮ. ਸੀ. ਬਿੱਲ ਇੱਕ ਕਾਨੂੰਨ ਬਣ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ 'ਚ 29 ਜੁਲਾਈ ਨੂੰ ਇਹ ਬਿੱਲ ਲੋਕ ਸਭਾ 'ਚ ਪਾਸ ਹੋਇਆ ਸੀ।

https://twitter.com/ANI/status/1156904262862958592?s=20

-PTC News

  • Share