Sat, Apr 27, 2024
Whatsapp

ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਸਾਰੇ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ

Written by  Jashan A -- January 26th 2020 12:57 PM
ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਸਾਰੇ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ

ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਸਾਰੇ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ

ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਸਾਰੇ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ,ਪਟਿਆਲਾ: ਪਟਿਆਲਾ ਦੇ ਸਾਰੇ ਸਕੂਲਾਂ 'ਚ ਭਲਕੇ ਯਾਨੀ ਕਿ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ। ਹੋਰ ਪੜ੍ਹੋ: ਮਿਡ-ਡੇ-ਮੀਲ ਦੀ ਛੇ ਜ਼ਿਲ੍ਹਿਆਂ 'ਚ ਕੀਤੀ ਸਪਲਾਈ ਬੰਦ ਇਸ ਤੋਂ ਇਲਾਵਾ ਪੰਜਾਬ ਦੇ ਫਰੀਦਕੋਟ, ਮਾਨਸਾ ਅਤੇ ਕਈ ਹੋਰ ਜਿਲ੍ਹਿਆਂ 'ਚ ਵੀ ਕੱਲ ਨੂੰ ਸਾਰੇ ਸਕੂਲਾਂ 'ਚ ਛੁੱਟੀ ਰਹੇਗੀ। ਉਥੇ ਹੀ ਭਲਕੇ ਚੰਡੀਗੜ੍ਹ ਦੇ ਵੀ ਸਾਰੇ ਸਕੂਲ ਬੰਦ ਰਹਿਣਗੇ। -PTC News


Top News view more...

Latest News view more...