ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

Road Accident : 6 children among 14 killed in road accident in Uttar Pradesh’s Pratapgarh

ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ:ਪ੍ਤਾਪਗੜ੍ਹ : ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ‘ਚ ਵੀਰਵਾਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ ਹਨ।

Road Accident : 6 children among 14 killed in road accident in Uttar Pradesh’s Pratapgarh
ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਕੁੰਢਾ ਕੋਤਵਾਲੀ ਖੇਤਰ ਦੇ ਚੌਂਸਾ ਜਿਰਗਾਪੁਰ ਦੇ ਨਿਵਾਸੀ ਸੁਨੀਲ ਯਾਦਵ ਦਾ ਵਿਆਹ ਸੀ।ਬਾਰਾਤ ਤੋਂ ਪਰਤ ਰਹੀ ਬੇਲੋਰੋ ਕਾਰ ਬੇਕਾਬੂ ਹੋ ਗਏ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ।ਦੇਖਦਿਆਂ ਹੀ ਦੇਖਦਿਆਂ ਚੀਕ ਚਿਹਾੜਾ ਪੈ ਗਿਆ।

Road Accident : 6 children among 14 killed in road accident in Uttar Pradesh’s Pratapgarh
ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

ਇਸ ਹਾਦਸੇ ਵਿਚ 6 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਮਾਨਿਕਪੁਰ ਥਾਣਾ ਦੇ ਦੇਸ਼ਰਾਜ ਇਨਾਰਾ ‘ਚ ਦੇਰ ਰਾਤ ਵਾਪਰਿਆ ਹੈ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਹੈ।

Road Accident : 6 children among 14 killed in road accident in Uttar Pradesh’s Pratapgarh
ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬਲੈਰੋ ਸਵਾਰ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਧਰ ਵਿਆਹ ਵਾਲੇ ਘਰ ‘ਚ ਵੀ ਹਾਦਸੇ ਤੋਂ ਬਾਅਦ ਮਾਤਮ ਛਾਅ ਗਿਆ ਹੈ।
-PTCNews