Sat, Apr 27, 2024
Whatsapp

ਡੀਐੱਸਪੀ ਦੇ ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Written by  Shanker Badra -- November 06th 2018 12:36 PM
ਡੀਐੱਸਪੀ ਦੇ ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

ਡੀਐੱਸਪੀ ਦੇ ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

ਡੀਐੱਸਪੀ ਦੇ ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ:ਰੋਹਤਕ 'ਚ ਡੀਐਸਪੀ ਦੇ ਡਰਾਈਵਰ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੋਲੀ ਲੱਗਣ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਡਰਾਈਵਰ ਦੀ ਪਛਾਣ ਸੁਨੀਲ ਰੋਹਤਾਸ ਵਜੋਂ ਹੋਈ ਹੈ ,ਜੋ ਡੀਐਸਪੀ ਦਾ ਸਿਪਾਹੀ ਸੀ। ਇਹ ਘਟਨਾ ਸੁਨਾਰਿਆ ਇਲਾਕੇ 'ਚ ਵਾਪਰੀ ਹੈ, ਜਿਥੇ ਬੀਤੀ ਰਾਤ ਸੁਨੀਲ ਨਾਂਅ ਦੇ ਸਿਪਾਹੀ ਨੇ ਆਪਣੇ ਕੁਆਰਟਰ ਵਿੱਚ ਖ਼ੁਦ ਨੂੰ ਗੋਲੀ ਮਾਰ ਲਈ ਹੈ।ਇਸ ਮਾਮਲੇ ਦੀ ਪੁਲਿਸ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਖ਼ੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। -PTCNews


Top News view more...

Latest News view more...