Sat, Apr 27, 2024
Whatsapp

RSS/RMSA ਅਧਿਆਪਕਾਂ ਨੂੰ ਤਨਖਾਹ ਕਿਉਂ ਨਹੀਂ ਮਿਲੀ, ਹਾਈ ਕੋਰਟ ਨੇ ਕ੍ਰਿਸ਼ਨ ਕੁਮਾਰ ਤੋਂ ਮੰਗਿਆ ਜਵਾਬ

Written by  Jashan A -- February 13th 2019 04:02 PM
RSS/RMSA ਅਧਿਆਪਕਾਂ ਨੂੰ ਤਨਖਾਹ ਕਿਉਂ ਨਹੀਂ ਮਿਲੀ, ਹਾਈ ਕੋਰਟ ਨੇ ਕ੍ਰਿਸ਼ਨ ਕੁਮਾਰ ਤੋਂ ਮੰਗਿਆ ਜਵਾਬ

RSS/RMSA ਅਧਿਆਪਕਾਂ ਨੂੰ ਤਨਖਾਹ ਕਿਉਂ ਨਹੀਂ ਮਿਲੀ, ਹਾਈ ਕੋਰਟ ਨੇ ਕ੍ਰਿਸ਼ਨ ਕੁਮਾਰ ਤੋਂ ਮੰਗਿਆ ਜਵਾਬ

RSS/RMSA ਅਧਿਆਪਕਾਂ ਨੂੰ ਤਨਖਾਹ ਕਿਉਂ ਨਹੀਂ ਮਿਲੀ, ਹਾਈ ਕੋਰਟ ਨੇ ਕ੍ਰਿਸ਼ਨ ਕੁਮਾਰ ਤੋਂ ਮੰਗਿਆ ਜਵਾਬ,ਚੰਡੀਗੜ੍ਹ: ਆਰ ਐੱਸ ਐੱਸ/ ਰਮਸਾ ਅਧਿਆਪਕਾਂ ਦੀ ਤਨਖਾਹ ਜਾਰੀ ਨਾ ਕਰਨ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਨੋਟਿਸ ਭੇਜਿਆ ਗਿਆ ਹੈ। ਜਿਸ ਦੌਰਾਨ ਹਾਈਕੋਰਟ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ 14 ਮਾਰਚ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ। -PTC News


Top News view more...

Latest News view more...