Sat, Apr 27, 2024
Whatsapp

ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਭਾਰੀ ਗਿਰਾਵਟ

Written by  Shanker Badra -- September 17th 2018 11:56 AM
ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਭਾਰੀ ਗਿਰਾਵਟ

ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਭਾਰੀ ਗਿਰਾਵਟ

ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਭਾਰੀ ਗਿਰਾਵਟ:ਡਾਲਰ ਦੇ ਮੁਕਾਬਲੇ ‘ਚ ਰੁਪਏ ਦੀ ਕਮਜ਼ੋਰੀ ਵਧਦੀ ਜਾ ਰਹੀ ਹੈ, ਰੁਪਿਆ ਅੱਜ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਖੁੱਲਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 67 ਪੈਸੇ ਟੁੱਟ ਕੇ 72.52 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਥੇ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 34 ਪੈਸਿਆਂ ਦੇ ਵਾਧੇ ਨਾਲ 71.85 ਦੇ ਪੱਧਰ 'ਤੇ ਬੰਦ ਹੋਇਆ ਸੀ। -PTCNews


Top News view more...

Latest News view more...