Sat, Apr 27, 2024
Whatsapp

ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

Written by  Shanker Badra -- February 02nd 2019 03:45 PM
ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ

ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ:ਰੂਪਨਗਰ : ਰੂਪਨਗਰ ਵਿੱਚ ਇੱਕ ਆਲਟੋ ਕਾਰ ਵਿੱਚੋ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। [caption id="attachment_250026" align="aligncenter" width="300"]Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ[/caption] ਰੂਪਨਗਰ ਦੇ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਸਵੱਪਨ ਸ਼ਰਮਾ ਦੀਆਂ ਹਦਾਇਤਾ ਮੁਤਾਬਿਕ ਜ਼ਿਲੇ ਵਿੱਚ ਨਸ਼ਿਆਂ ਖਿਲਾਫ ਵਿੱਢੀ ਹੋਈ ਵਿਸੇਸ਼ ਮੁਹਿੰਮ ਤਹਿਤ ਮੋਰਿੰਡਾ ਥਾਣਾ ਸਦਰ ਨੂੰ ਵੱਡੀ ਪ੍ਰਾਪਤੀ ਮਿਲੀ ਹੈ।ਮੋਰਿੰਡਾ ਪੁਲਿਸ ਨੇ ਨਾਕੇ ਦੌਰਾਨ ਇੱਕ ਆਲਟੋ ਕਾਰ 'ਚੋਂ 22ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। [caption id="attachment_250025" align="aligncenter" width="300"]Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ[/caption] ਇਸ ਸਬੰਧੀ ਚਮਕੌਰ ਸਾਹਿਬ ਦੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਐਸ.ਆਈ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਦਰ ਵੱਲੋਂ ਮੁਖਬਰੀ ਮਿਲਣ 'ਤੇ ਨਾਕੇ ਦੌਰਾਨ ਇੱਕ ਆਲਟੋ ਕਾਰ ਨੂੰ ਰੋਕਿਆ ਗਿਆ, ਜਿਸ ਦੀ ਤਲਾਸੀ ਦੌਰਾਨ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। [caption id="attachment_250027" align="aligncenter" width="300"]Rupnagar Morinda police Alto car 22.500 KG Drug Powder Recovered ਰੂਪਨਗਰ : ਮੋਰਿੰਡਾ ਪੁਲਿਸ ਨੇ ਆਲਟੋ ਕਾਰ 'ਚੋਂ 22 ਕਿਲੋਂ 500 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਬਰਾਮਦ[/caption] ਉਨ੍ਹਾਂ ਨੇ ਦੱਸਿਆ ਕਿ ਕਾਰ ਡਰਾਇਵਰ ਦੀ ਪਛਾਣ ਕੁਲਵਿੰਦਰ ਪੁੱਤਰ ਸਨਤਾਮ ਸਿੰਘ ਵਾਸੀ ਆਸੰਦ, ਜ਼ਿਲ੍ਹਾ ਕਰਨਾਲ ਹਰਿਆਣਾ ਵੱਜੋ ਹੋਈ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। -PTCNews


Top News view more...

Latest News view more...