Fri, Apr 26, 2024
Whatsapp

ਕਰੀਨਾ ਕਪੂਰ ਦੀ ਡ੍ਰੈੱਸ ਦੇਖ ਸੈਫ ਨੇ ਕਿਹਾ ਕੁੱਝ ਅਜਿਹਾ,ਜਾਣ ਕੇ ਹੋਵੋਗੇ ਹੈਰਾਨ

Written by  Shanker Badra -- May 27th 2018 07:06 PM
ਕਰੀਨਾ ਕਪੂਰ ਦੀ ਡ੍ਰੈੱਸ ਦੇਖ ਸੈਫ ਨੇ ਕਿਹਾ ਕੁੱਝ ਅਜਿਹਾ,ਜਾਣ ਕੇ ਹੋਵੋਗੇ ਹੈਰਾਨ

ਕਰੀਨਾ ਕਪੂਰ ਦੀ ਡ੍ਰੈੱਸ ਦੇਖ ਸੈਫ ਨੇ ਕਿਹਾ ਕੁੱਝ ਅਜਿਹਾ,ਜਾਣ ਕੇ ਹੋਵੋਗੇ ਹੈਰਾਨ

ਕਰੀਨਾ ਕਪੂਰ ਦੀ ਡ੍ਰੈੱਸ ਦੇਖ ਸੈਫ ਨੇ ਕਿਹਾ ਕੁੱਝ ਅਜਿਹਾ,ਜਾਣ ਕੇ ਹੋਵੋਗੇ ਹੈਰਾਨ:ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੇ ਫ਼ੈਸ਼ਨ ਅਤੇ ਸਟਾਇਲ ਲਈ ਨੌਜਵਾਨਾਂ ਦੇ ਲਈ ਰੋਲ ਮਾਡਲ ਬੰਨ ਚੁੱਕੀ ਹੈ।ਇਨੀਂ ਦਿਨੀਂ ਬੇਬੋ ਆਪਣੇ ਸਟਾਇਲ ਅਤੇ ਫ਼ੈਸ਼ਨ ਸੈਕਸ਼ਨ ਵਿੱਚ ਛਾਈ ਹੋਈ ਹੈ।Saif khan Said Kareena Kapoor See the dressਕਰੀਨਾ ਆਪਣੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਦੇ ਦੌਰਾਨ ਆਪਣੀ ਫਿੱਟ ਬਾਡੀ ਅਤੇ ਹਿੱਟ ਲੁਕ ਨਾਲ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦਿਵਾਨਾ ਬਣਾਉਂਦੀ ਦਿਖਾਈ ਦੇ ਰਹੀ ਹੈ ਪਰ ਇੱਥੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਕਰੀਨਾ ਦਾ ਇੱਕ ਲੇਟੈਸਟ ਪ੍ਰਮੋਸ਼ਨ ਲੁਕ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਨੂੰ ਬਿਲਕੁੱਲ ਪਸੰਦ ਨਹੀਂ ਆਇਆ ਹੈ।Saif khan Said Kareena Kapoor See the dressਪਿਛਲੇ ਦਿਨੀਂ ਕਰੀਨਾ ‘ਵੀਰੇ ਦੀ ਵੈਡਿੰਗ’ ਦੇ ਮਿਊਜ਼ਿਕ ਲਾਂਚ ਉੱਤੇ ਇੱਕ ਟਰਾਂਸਪੇਰੈਂਟ ਬਲੈਕ ਡ੍ਰੈੱਸ ਵਿੱਚ ਨਜ਼ਰ ਆਈ।ਕਰੀਨਾ ਦੀ ਇਸ ਡ੍ਰੈੱਸ ਬਾਰੇ ਸੈਫ ਅਲੀ ਖਾਨ ਨੇ ਜੋ ਕਿਹਾ ਉਹ ਕਰੀਨਾ ਨੇ ਆਪਣੇ ਆਪ ਹੀ ਸਭ ਨੂੰ ਦੱਸਿਆ।ਕਰੀਨਾ ਨੇ ਇਸ ਘਟਨਾ ਦਾ ਜ਼ਿਕਰ ਇੱਕ ਰੇਡੀਓ ਸਟੇਸ਼ਨ ਉੱਤੇ’ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਦੌਰਾਨ ਕੀਤਾ।ਕਰੀਨਾ ਨੇ ਕਿਹਾ ਕਿ ਜਿਵੇਂ ਹੀ ਉਹ ਇਸ ਬਲੈਕ ਟਰਾਂਸਪੇਰੈਂਟ ਟਾਪ ਡ੍ਰੈੱਸ ਵਿੱਚ ਮਿਊਜ਼ਿਕ ਲਾਂਚ ਲਈ ਤਿਆਰ ਹੋਈ ,ਸੈਫ ਉਨ੍ਹਾਂ ਨੂੰ ਵੇਖ ਕੇ ਹੈਰਾਨ ਹੋ ਗਏ।Saif khan Said Kareena Kapoor See the dressਕਰੀਨਾ ਨੇ ਦੱਸਿਆ ਕਿ ਸੈਫ ਨੇ ਉਨ੍ਹਾਂ ਨੂੰ ਇਸ ਡ੍ਰੈੱਸ ਵਿੱਚ ਵੇਖ ਕੇ ਕਿਹਾ ਕਿ –ਇਹ ਕੀ ਪਾਇਆ ਹੈ,ਜਾਓ ਇਸ ਨੂੰ ਹੁਣੇ ਬਦਲ ਕੇ ਆਓ ਅਤੇ ਕੋਈ ਹੋਰ ਕੱਪੜੇ ਪਾਓ।ਕਰੀਨਾ ਨੇ ਸੈਫ ਦੇ ਇਸ ਰਿਐਕਸ਼ਨ ਉੱਤੇ ਕਿਹਾ ,ਕੀ ਹੈ ਇਸ ਡ੍ਰੈੱਸ ਵਿੱਚ ,ਸਭ ਕਹਿ ਰਹੇ ਹਨ ਕਿ ਇਹ ਬਹੁਤ ਚੰਗੀ ਲੱਗ ਰਹੀ ਹੈ।Saif khan Said Kareena Kapoor See the dressਖੈਰ ਸੈਫ ਦੀ ਇਸ ਗੱਲ ਨੂੰ ਕਰੀਨਾ ਨੇ ਨਹੀਂ ਮੰਨਿਆ ਅਤੇ ਉਸੀ ਬਲੈਕ ਸਕਰਟ ਡ੍ਰੈੱਸ ਵਿੱਚ ਹੀ ਈਵੈਂਟ ਉੱਤੇ ਪਹੁੰਚੀ।ਹਾਲਾਂਕਿ ਕਰੀਨਾ ਨੇ ਬਾਅਦ ਵਿੱਚ ਇਹ ਵੀ ਕਿਹਾ ਕਿ ਈਵੈਂਟ ਵਿੱਚ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਸੈਫ ਨੂੰ ਈਵੈਂਟ ਦੀਆਂ ਤਸਵੀਰਾਂ ਵੀ ਦਿ‍ਖਾਈਆਂ।ਤਸਵੀਰਾਂ ਨੂੰ ਵੇਖ ਕੇ ਫਿਰ ਸੈਫ ਨੇ ਕਿਹਾ ,ਹਾਂ ਤੁਸੀਂ ਚੰਗੇ ਲੱਗ ਰਹੇ ਹੋ। -PTCNews


Top News view more...

Latest News view more...