Sat, Apr 27, 2024
Whatsapp

ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ

Written by  Jashan A -- April 01st 2019 11:29 AM
ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ

ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ

ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ,ਸਮਾਣਾ: ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਸ਼ੁਰੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਅਧਿਆਪਕਾਂ ਅਤੇ ਬੱਚਿਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। [caption id="attachment_277067" align="aligncenter" width="300"]exam ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ[/caption] ਮਿਲੀ ਜਾਣਕਾਰੀ ਮੁਤਾਬਕ HDFC ਵਲੋਂ ਸਕੂਲ ਦੇ ਕੰਟ੍ਰੋਲਰਾਂ ਨੂੰ 10.45 'ਤੇ ਪੇਪਰ ਦਿੱਤੇ ਗਏ। ਜਿਸ ਕਾਰਨ ਪੇਪਰ ਦੇਰੀ ਨਾਲ ਸ਼ੁਰੂ ਹੋ ਸਕਿਆ। ਹੋਰ ਪੜ੍ਹੋ:ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਸਟਿਨ ਟਰੂਡੋ ਪ੍ਰਤੀ ਅਪਣਾਏ ਅਣਗੌਲ਼ੇ ਰਵੱਈਏ ਤੋਂ ਸਿੱਖਾਂ ਦੇ ਮਨਾਂ ਵਿਚ ਭਾਰੀ ਰੋਸ ਤੁਹਾਨੂੰ ਦੱਸ ਦੇਈਏ ਕਿ ਪੇਪਰਾਂ ਨੂੰ ਆਮ ਤੌਰ 'ਤੇ ਬੈਂਕ ਦੇ ਸਟਰੋਂਗ ਰੂਮ 'ਚੋਂ 9.30 ਵਜੇ ਤੱਕ ਦੇ ਦਿੱਤਾ ਜਾਂਦਾ ਹੈ ਅਤੇ 10 ਵਜੇ ਬੱਚਿਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। [caption id="attachment_277066" align="aligncenter" width="300"]exam ਸਮਾਣਾ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਹੋਇਆ ਸ਼ੁਰੂ, ਜਾਣੋ ਕਿਉਂ[/caption] ਅੱਜ ਦੇਰੀ ਨਾਲ ਮਿਲਣ ਕਰਕੇ ਸਮਾਣਾ ਦੇ 5 ਕੇਂਦਰਾਂ ਦੇ ਲਗਭਗ 15 ਸਕੂਲਾਂ 'ਚ ਪੇਪਰ ਦੇਰੀ ਨਾਲ ਸ਼ੁਰੂ ਹੋਇਆ। ਇਸ ਦੌਰਾਨ ਬੈਂਕ ਦੀ ਅਣਗਹਿਲੀ ਕਰਕੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ 'ਚ ਰੋਸ ਪਾਇਆ ਜਾ ਰਿਹਾ ਹੈ। -PTC News


Top News view more...

Latest News view more...