Sat, Apr 27, 2024
Whatsapp

ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ

Written by  Jashan A -- December 30th 2018 09:34 AM -- Updated: December 30th 2018 09:37 AM
ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ

ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ

ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ,ਸਮਰਾਲਾ: ਪੰਜਾਬ ਦੇ ਪਿੰਡਾਂ 'ਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤਕ ਚੱਲੇਗੀ ਅਤੇ ਗਿਣਤੀ ਵੋਟਾਂ ਦੀ ਸਮਾਪਤੀ ਤੋਂ ਬਾਅਦ ਹੋਵੇਗੀ। [caption id="attachment_234144" align="aligncenter" width="300"]Punjab voters ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ[/caption] ਪਰ ਸਮਰਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਿੰਡ ਰੁਪਾਲੋ 'ਚ 'ਚ ਵੋਟਿੰਗ ਪ੍ਰਕਿਰਿਆ ਰੁਕ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੋਕ ਦਿੱਤੀ ਗਈ ਹੈ। [caption id="attachment_234145" align="aligncenter" width="300"]Punjab voters ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ[/caption] ਦੱਸ ਦੇਈਏ ਕਿ ਸੂਬੇ ਭਰ 'ਚ 1.27 ਕਰੋੜ ਲੋਕ ਵੋਟਿੰਗ 'ਚ ਹਿੱਸਾ ਲੈਣਗੇ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ 'ਤੇ ਨਿਯੁਕਤ ਕੀਤੇ ਗਏ ਹਨ। [caption id="attachment_234147" align="aligncenter" width="300"]Punjab voters ਪੰਚਾਇਤੀ ਚੋਣਾਂ: ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ 'ਤੇ ਵੋਟਿੰਗ ਪ੍ਰੀਕਿਰਿਆ ਰੁਕੀ[/caption] ਦੱਸਣਯੋਗ ਹੈ ਕਿ ਬੀਤੀ 15 ਦਸੰਬਰ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਸੀ, ਜਿਸ ਦੌਰਾਨ ਚਾਹਵਾਨ ਉਮੀਦਵਾਰਾਂ ਨੇ ਆਪਣੇ ਆਪਣੇ ਹਲਕਿਆਂ ਤੋਂ ਪੱਤਰ ਭਰੇ ਸਨ। ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। -PTC News


Top News view more...

Latest News view more...