Sat, Apr 27, 2024
Whatsapp

ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ

Written by  Shanker Badra -- October 19th 2019 04:38 PM -- Updated: October 19th 2019 04:42 PM
ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ

ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ

ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ:ਚੰਡੀਗੜ੍ਹ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖਿਆ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਅੱਜ ਆਪਣੇ -ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪੱਬਾਂ - ਭਾਰ ਹਨ ,ਕਿਉਂਕਿ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ। ਇਸੇ ਤਹਿਤ ਹਲਕਾ ਫਗਵਾੜਾ ਤੋਂ ਅਕਾਲੀ -ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਨੇ ਵੀ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। [caption id="attachment_351278" align="aligncenter" width="300"]santa-banta ,Chacha Bishna And Great Khali Rajesh Bagga Favor Voting Appeal ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ[/caption] ਇਸ ਦੌਰਾਨ ਜਿੱਥੇ ਅਕਾਲੀ -ਭਾਜਪਾ ਦੇ ਉਮੀਦਵਾਰਰਾਜੇਸ਼ ਬਾਘਾ ਦੇ ਹੱਕ ਵਿੱਚ ਪਾਰਟੀ ਦੇ ਦਿੱਗਜ ਆਗੂ ਚੋਣ ਪ੍ਰਚਾਰ ਕਰ ਰਹੇ ਹਨ , ਓਥੇ ਹੀ ਕਈ ਪੰਜਾਬੀ ਕਮੇਡੀਅਨ ਕਲਾਕਾਰਾਂ ਨੇ ਵੀ ਰਾਜੇਸ਼ ਬਾਘਾ ਦੇ ਹੱਕ 'ਚ ਪ੍ਰਚਾਰ ਕਰਦਿਆਂ ਵੋਟ ਪਾਉਣ ਦੀ ਅਪੀਲ ਕੀਤੀ ਹੈ। [caption id="attachment_351276" align="aligncenter" width="300"]santa-banta ,Chacha Bishna And Great Khali Rajesh Bagga Favor Voting Appeal ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ[/caption] ਇਸ ਸਮੇਂ ਮਸ਼ਹੂਰ ਹਾਸਰਸ ਕਲਾਕਾਰ ਸੰਤਾ-ਬੰਤਾਦੀ ਜੋੜੀ ,ਰਾਜ ਕੁਮਾਰ ਹਨੇਰਾ , ਪਹਿਲਵਾਨ ਦਲੀਪ ਸਿੰਘ ਉਰਫ ਗਰੇਟ ਖਲੀ ਅਤੇ ਹਾਸਰਸ ਕਲਾਕਾਰਚਾਚਾ ਬਿਸ਼ਨਾ ਨੇ ਵੀ ਫਗਵਾੜਾ ਦੇ ਨਿਵਾਸੀਆਂ ਨੂੰ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। [caption id="attachment_351275" align="aligncenter" width="300"]santa-banta ,Chacha Bishna And Great Khali Rajesh Bagga Favor Voting Appeal ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ[/caption] ਇਨ੍ਹਾਂ ਪਹਿਲਵਾਨ ਅਤੇ ਕਲਾਕਾਰਾਂ ਦਾ ਕਹਿਣਾ ਹੈ ਕਿਰਾਜੇਸ਼ ਬਾਘਾ ਇੱਕ ਵਧੀਆਂ ਇਨਾਂ ਹਨ ,ਜੋ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਨਾਲ ਖੜਦੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਫਗਵਾੜਾ ਅਤੇ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਹੋ ਤਾਂ ਰਾਜੇਸ਼ ਬਾਘਾ ਨੂੰ ਜ਼ਰੂਰ ਕਾਮਯਾਬ ਕਰੋ ,ਕਿਉਂਕਿ ਉਹ ਇੱਕ ਚੰਗੀ ਸੋਚ ਵਾਲੇ ਹਨ ਤੇ ਇਸ ਹਲਕੇ ਦਾ ਵਿਕਾਸ ਕਰ ਸਕਦੇ ਹਨ। [caption id="attachment_351277" align="aligncenter" width="300"]santa-banta ,Chacha Bishna And Great Khali Rajesh Bagga Favor Voting Appeal ਜ਼ਿਮਨੀ ਚੋਣਾਂ 2019 : ਹਾਸਰਸ ਕਲਾਕਾਰ ਸੰਤਾ-ਬੰਤਾ , ਚਾਚਾ ਬਿਸ਼ਨਾ ਤੇ ਪਹਿਲਵਾਨ ਗਰੇਟ ਖਲੀ ਨੇ ਰਾਜੇਸ਼ ਬਾਘਾ ਦੇ ਹੱਕ 'ਚ ਵੋਟ ਪਾਉਣ ਦੀ ਕੀਤੀ ਅਪੀਲ[/caption] ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਹਨ। -PTCNews


Top News view more...

Latest News view more...