Sat, Apr 27, 2024
Whatsapp

ਦਿੱਲੀ ਦੇ ਸ਼ਾਹੀਨ ਬਾਗ 'ਚ ਫਾਇਰਿੰਗ ਦਾ ਮਾਮਲਾ, ਗੋਲੀ ਚਲਾਉਣ ਵਾਲਾ ਨਿਕਲਿਆ "ਆਪ" ਵਰਕਰ

Written by  Jashan A -- February 04th 2020 09:06 PM -- Updated: February 04th 2020 09:07 PM
ਦਿੱਲੀ ਦੇ ਸ਼ਾਹੀਨ ਬਾਗ 'ਚ ਫਾਇਰਿੰਗ ਦਾ ਮਾਮਲਾ, ਗੋਲੀ ਚਲਾਉਣ ਵਾਲਾ ਨਿਕਲਿਆ

ਦਿੱਲੀ ਦੇ ਸ਼ਾਹੀਨ ਬਾਗ 'ਚ ਫਾਇਰਿੰਗ ਦਾ ਮਾਮਲਾ, ਗੋਲੀ ਚਲਾਉਣ ਵਾਲਾ ਨਿਕਲਿਆ "ਆਪ" ਵਰਕਰ

ਨਵੀਂ ਦਿੱਲੀ: ਪਿਛਲੇ ਦਿਨੀਂ ਦਿੱਲੀ ਦੇ ਸ਼ਾਹੀਨ ਬਾਗ 'ਚ ਗੋਲੀ ਚਲਾ ਕੇ ਹੰਗਾਮਾ ਫੈਲਾਉਣ ਵਾਲੇ ਨੌਜਵਾਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਫਾਇਰਿੰਗ ਕਰਨ ਵਾਲੇ ਕਪਿਲ ਗੁੱਜਰ ਦੀਆਂ 'ਆਪ' ਆਗੂਆਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਕ੍ਰਾਇਮ ਬ੍ਰਾਂਚ ਨੇ ਕਪਿਲ ਗੁਰਜਰ ਦੇ ਮੋਬਾਇਲ ਤੋਂ ਕੁਝ ਤਸਵੀਰਾਂ ਮਿਲੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਪਿਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਅਤੇ ਪਾਰਟੀ ਨੇਤਾ ਆਤਿਸ਼ੀ ਮਾਰਲਿਨਾ ਨਾਲ ਨਜ਼ਰ ਆ ਰਿਹਾ ਹੈ।ਦਿੱਲੀ ਪੁਲਿਸ ਮੁਤਾਬਕ ਕਪਿਲ ਤੇ ਉਸਦੇ ਪਿਤਾ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਬਣੇ ਸਨ। https://twitter.com/ANI/status/1224689140278497281?s=20 https://twitter.com/ANI/status/1224695270933327876?s=20 -PTC News


Top News view more...

Latest News view more...