Fri, Apr 26, 2024
Whatsapp

ਸ਼ਾਹਕੋਟ 'ਚ ਚੋਣ ਪ੍ਰਚਾਰ ਦਾ ਆਖਰੀ ਦਿਨ,ਸੁਖਬੀਰ ਬਾਦਲ ਵੱਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਰੋਡ ਸ਼ੋਅ

Written by  Shanker Badra -- May 26th 2018 11:49 AM -- Updated: May 26th 2018 11:58 AM
ਸ਼ਾਹਕੋਟ 'ਚ ਚੋਣ ਪ੍ਰਚਾਰ ਦਾ ਆਖਰੀ ਦਿਨ,ਸੁਖਬੀਰ ਬਾਦਲ ਵੱਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਰੋਡ ਸ਼ੋਅ

ਸ਼ਾਹਕੋਟ 'ਚ ਚੋਣ ਪ੍ਰਚਾਰ ਦਾ ਆਖਰੀ ਦਿਨ,ਸੁਖਬੀਰ ਬਾਦਲ ਵੱਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਰੋਡ ਸ਼ੋਅ

ਸ਼ਾਹਕੋਟ 'ਚ ਚੋਣ ਪ੍ਰਚਾਰ ਦਾ ਆਖਰੀ ਦਿਨ,ਸੁਖਬੀਰ ਬਾਦਲ ਵੱਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਰੋਡ ਸ਼ੋਅ:ਪੰਜਾਬ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਜ਼ਿਮਨੀ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ।ਸ਼ਾਹਕੋਟ ਜ਼ਿਮਨੀ ਚੋਣ ਦੇ ਆਖਰੀ ਦਿਨ ਵੀ ਚੋਣ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਤੇਜ਼ ਹੈ।Shahkot campaigning last day Sukhbir Badal Naib Singh Kohar favor Road showਜਿਸ ਦੇ ਲਈ ਵੱਖ -ਵੱਖ ਸਿਆਸੀ ਪਾਰਟੀਆਂ ਦੇ ਕਈ ਨੇਤਾ ਪ੍ਰਚਾਰ ਮੁਹਿੰਮ ‘ਚ ਜੁਟੇ ਹੋਏ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਹਕੋਟ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਰੋਡ ਸ਼ੋਅ ਕਰ ਰਹੇ ਹਨ।Shahkot campaigning last day Sukhbir Badal Naib Singh Kohar favor Road showਇਹ ਰੋਡ ਸ਼ੋਅ ਮਲਸੀਆਂ ਰੋਡ ਤੋਂ ਸਵੇਰੇ 10 ਵਜੇ ਸ਼ੁਰੂ ਹੋਇਆ ਹੈ ਅਤੇ ਸ਼ਾਮੀ 4:45 ਉੱਤੇ ਮਹਿਤਪੁਰ ਦੀ ਅਨਾਜ ਮੰਡੀ ਵਿਚ ਜਾ ਕੇ ਮੁਕੰਮਲ ਹੋਵੇਗਾ।Shahkot campaigning last day Sukhbir Badal Naib Singh Kohar favor Road showਇਸ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਅਕਾਲੀ ਉਮੀਦਵਾਰ ਕੋਹਾੜ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਨਗੇ।Shahkot campaigning last day Sukhbir Badal Naib Singh Kohar favor Road showਇਸ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰ ਪਹੁੰਚੇ ਹਨ।ਦੱਸ ਦੇਈਏ ਕਿ ਸ਼ਾਹਕੋਟ 'ਚ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਿਖਰਾਂ 'ਤੇ ਜਾ ਕੇ ਥੰਮ ਜਾਵੇਗਾ। -PTCNews


Top News view more...

Latest News view more...