Advertisment

ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕੀਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ

author-image
Riya Bawa
Updated On
New Update
ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕੀਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ
Advertisment
Shehnaaz Gill Reaction: Bigg Boss 13 ਦੀ ਪ੍ਰਤੀਯੋਗੀ ਰਹਿ ਚੁੱਕੀ ਸ਼ਹਿਨਾਜ਼ ਗਿੱਲ (Shehnaaz Gill) ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਹਾਲ ਹੀ ਵਿੱਚ, ਉਸਨੇ ਟਵਿੱਟਰ 'ਤੇ ਇੱਕ
Advertisment
Ask Me Anything ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਕਈ ਪ੍ਰਸ਼ੰਸਕਾਂ ਦੇ ਟਵੀਟ ਦਾ ਮਜ਼ਾਕੀਆ ਜਵਾਬ ਵੀ ਦਿੱਤਾ। ਇਕ ਫੈਨ ਨੇ ਲਿਖਿਆ, 20 ਰੁਪਏ ਦੀ ਪੈਪਸੀ, ਸ਼ਹਿਨਾਜ਼ ਗਿੱਲ ਬਹੁਤ ਸੈਕਸੀ। (20 rupees ki pepsi@ishehnaaz_gill h bahoot hi sexy) ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕਹਿ ਦਿੱਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ ਫੈਨਜ਼ ਨੂੰ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਲਿਖਿਆ, "ਤੁਹਾਡੇ ਟਵੀਟ ਦੀ ਕੀ ਐਸੀ ਕੀ ਤੈਸੀ।" ਹਾਲਾਂਕਿ, ਅਜਿਹਾ ਲਗਦਾ ਹੈ ਕਿ ਉਹ ਮਜ਼ਾਕ ਕਰ ਰਹੀ ਸੀ, ਕਿਉਂਕਿ ਉਸਨੇ ਕਈ ਹੱਸਣ ਵਾਲੇ ਇਮੋਜੀ ਪੋਸਟ ਕੀਤੇ ਸਨ।
Advertisment
ਇਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ਤੁਹਾਡਾ ਟਵੀਟ ਇਸ ਤਰ੍ਹਾਂ ਦਾ ਹੈ। ਹਾਲਾਂਕਿ ਸ਼ਹਿਨਾਜ਼ ਨੇ ਮਜ਼ਾਕ 'ਚ ਅਜਿਹਾ ਇਸ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਇਸ ਟਵੀਟ ਨਾਲ ਕਈ ਹੱਸਣ ਵਾਲੇ ਇਮੋਜੀ (‘aisi ki taisi’)ਸ਼ੇਅਰ ਕੀਤੇ ਹਨ।
Advertisment
ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕਹਿ ਦਿੱਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਆਪਣੇ ਟਵੀਟ ਰਾਹੀਂ ਸ਼ਹਿਨਾਜ਼ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ। ਇਕ ਫੈਨ ਨੇ ਲਿਖਿਆ, ਸ਼ਹਿਨਾਜ਼ ਬਾਬੂ, ਇਕ ਜਵਾਬ ਦੀ ਕੀਮਤ ਤੁਹਾਨੂੰ ਕੀ ਪਤਾ। ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ਸ਼ਹਿਨਾਜ਼ ਬਾਬੂ ਨਹੀਂ, ਸ਼ਹਿਨਾਜ਼ ਬੇਬੀ (Shehnaaz Gill) ਹੈ। Shehnaaz Gill ਇਸ ਤੋਂ ਬਾਅਦ ਇਕ ਪ੍ਰਸ਼ੰਸਕ ਨੇ ਧਮਕੀ ਦਿੱਤੀ ਕਿ ਜੇਕਰ ਸ਼ਹਿਨਾਜ਼ (Shehnaaz Gill) ਨੇ ਉਸ ਨੂੰ ਜਵਾਬ ਨਹੀਂ ਦਿੱਤਾ ਤਾਂ ਉਹ ਲੰਚ ਨਹੀਂ ਕਰੇਗੀ। ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕਹਿ ਦਿੱਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ ਇਸ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਇੱਕ ਟਵੀਟ ਵਿੱਚ ਸ਼ਹਿਨਾਜ਼ (Shehnaaz Gill) ਨੂੰ ਕਿਹਾ ਕਿ ਉਹ ਠੀਕ ਨਹੀਂ ਮਹਿਸੂਸ ਕਰ ਰਹੀ ਹੈ ਅਤੇ ਗਲੇ ਮਿਲਣਾ ਚਾਹੁੰਦੀ ਹੈ। ਸ਼ਹਿਨਾਜ਼ ਗਿੱਲ ਨੂੰ ਵੇਖ ਫੈਨ ਇਕ ਉਤਾਵਲਾ ਹੋ ਗਿਆ ਕਿਹਾ - 'ਲੱਗ ਜਾ ਗਲੇ' ।ਇਸ 'ਤੇ ਸ਼ਹਿਨਾਜ਼ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ਛੇ ਫੁੱਟ ਦੀ ਦੂਰੀ ਰੱਖੋ, ਤੁਹਾਨੂੰ ਵੈਲੇਨਟਾਈਨ ਦੀ ਨਹੀਂ, ਕੁਆਰੰਟੀਨ ਦੀ ਜ਼ਰੂਰਤ ਹੈ।
Advertisment
Shehnaaz Gill ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਬਿੱਗ ਬੌਸ 13 ਤੋਂ ਬਾਅਦ ਕਾਫੀ ਮਸ਼ਹੂਰ ਨਾਂ ਬਣ ਗਈ ਸੀ। ਉਹ ਸ਼ੋਅ ਜਿੱਤ ਨਹੀਂ ਸਕੀ ਪਰ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕਹਿ ਦਿੱਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ ਇਥੇ ਪੜ੍ਹੋ ਹੋਰ ਖ਼ਬਰਾਂ: UP Assembly Election 2022 Live Updates: ਉੱਤਰ ਪ੍ਰਦੇਸ਼ 'ਚ ਚੌਥੇ ਪੜ੍ਹਾਅ ਲਈ ਵੋਟਿੰਗ ਸ਼ੁਰੂ, 624 ਉਮੀਦਵਾਰ ਚੋਣ ਮੈਦਾਨ 'ਚ publive-image -PTC News-
punjabi-news bollywood-news shehnaaz-gill entertainment actress bigg-boss-13 sidharth-shukla aisi-ki-taisi
Advertisment

Stay updated with the latest news headlines.

Follow us:
Advertisment