Sun, Apr 28, 2024
Whatsapp

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Written by  Jashan A -- March 15th 2019 05:43 PM
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੇ ਜਥੇਬੰਦਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦਾ ਐਲਾਨ ਕਰ ਦਿੱਤਾ। ਉਹਨਾਂ ਪਾਰਟੀ ਦੀ ਪੀ.ਏ.ਸੀ ਅਤੇ ਮੀਤ ਪ੍ਰਧਾਨਾ ਵਿੱਚ ਵੀ ਵਾਧਾ ਕੀਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਸੰਤ ਟੇਕ ਸਿੰਘ ਧਨੌਲਾ, ਗਿਆਨੀ ਰਘਬੀਰ ਸਿੰਘ ਜਖੇਪਲ, ਜੈਪਾਲ ਸਿੰਘ ਮੰਡੀਆਂ ਅਤੇ ਜਸਵੰਤ ਸਿੰਘ ਭੁੱਲਰ ਮੋਹਾਲੀ ਨੂੰ ਦਲ ਦੀ ਪੀ.ਏ.ਸੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਭਲਵਾਨ ਪਟਿਆਲਾ, ਇੰਦਰਮੋਹਨ ਸਿੰਘ ਬਜਾਜ ਪਟਿਆਲਾ, ਮੇਘ ਸਿੰਘ ਗੁਆਰਾ, ਪਰਮਜੀਤ ਸਿੰਘ ਰਾਣਾ ਦਿੱਲੀ, ਫੌਜਇੰਦਰ ਸਿੰਘ ਮੁਖਮੈਲਪੁਰ, ਚੰਦ ਸਿੰਘ ਚੱਠਾ, ਹਰਦੇਵ ਸਿੰਘ ਰੌਗਲਾ, ਮੁਹੰਮਦ ਤੁਫੈਲ ਮਲਿਕ ਅਤੇ ਮਹਿੰਦਰ ਕੁਮਾਰ ਪੱਪੂ ਰਾਜਪੁਰਾ ਨੂੰ ਦਲ ਦਾ ਮੀਤ ਪਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲਾ ਅਕਾਲੀ ਜਥਾ ਹੁਸ਼ਿਆਰਪੁਰ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹੋਰ ਪੜ੍ਹੋ:ਅਦਾਲਤਾਂ ਨੇ ਬਾਬਿਆਂ ‘ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ ਜਿਹਨਾਂ ਮਿਹਨਤੀ ਅਤੇ ਸੀਨੀਅਰ ਆਗੂਆਂ ਨੂੰ ਜਥੇਬੰਦਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਦਲ ਦੇ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :- ਜਥੇਬੰਦਕ ਸਕੱਤਰ ਸਵਰਨ ਸਿੰਘ ਜੋਸ਼ ਕਪੂਰਥਲਾ, ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ, ਨਵਤੇਜ ਸਿੰਘ ਕੌਣੀ, ਅਮਿਤ ਰਤਨ ਬਠਿੰਡਾ, ਹਰਚਰਨ ਸਿੰਘ ਗੋਹਲਵੜੀਆ ਲੁਧਿਆਣਾ, ਸਅਜਮੇਰ ਸਿੰਘ ਖੇੜਾ, ਮਨਜਿੰਦਰ ਸਿੰਘ ਬਿੱਟੂ ਸ਼੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਯਾਦੀ ਜੈਲਦਾਰ, ਜਗਜੀਤ ਸਿੰਘ ਰਤਨਗੜ, ਸੁਭਾਸ਼ ਉਹਰੀ ਬਟਾਲਾ, ਗੁਰਮੀਤ ਸਿੰਘ ਬਰਾੜ ਬਠਿੰਡਾ, ਦਲਜੀਤ ਸਿੰਘ ਸੇਖੋਂ ਐਡਵੋਕੇਟ ਬਰਨਾਲਾ, ਚੌਧਰੀ ਸੁਰਿੰਦਰ ਸਿੰਘ ਸੰਗਰੂਰ, ਮਾਸਟਰ ਬਲਵਿੰਦਰ ਸਿੰਘ ਗੋਰਾਇਆ, ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ, ਰਣਜੀਤ ਸਿੰਘ ਰਾਣਾ ਜਲੰਧਰ, ਗੁਰਪ੍ਰਤਾਪ ਸਿੰਘ ਪੰਨੂ ਜਲੰਧਰ, ਦਲਬੀਰ ਸਿੰਘ ਜਹਾਂਗੀਰ, ਗੁਰਦੇਵ ਸਿੰਘ ਆਲਮਕੇ, ਪੁਰਨ ਮੁਜੈਹਦੀਆ, ਅਮਰਦੀਪ ਸਿੰਘ ਧਾਰਨੀ ਐਡਵੋਕੇਟ ਫਤਿਹਗੜ. ਸਾਹਿਬ, ਅਜਮੇਰ ਸਿੰਘ ਭਾਗਪੁਰ ਲੁਧਿਆਣਾ, ਨਰਿੰਦਰ ਸਿੰਘ ਸੇਖਵਾਂ, ਜਸਪਾਲ ਸਿੰਘ ਗਿਆਸਪੁਰਾ, ਭੋਲਾ ਸਿੰਘ  ਗਿੱਲਪੱਤੀ, ਚਰਨਜੀਤ ਸਿੰਘ ਲਾਲੀ ਜਲੰਧਰ, ਤਰਲੋਕ ਸਿੰਘ ਬਾਠ, ਕੁਲਦੀਪ ਸਿੰਘ ਵਿਰਕ ਮੋਹਾਲੀ, ਗੁਰਦੇਵ ਸਿੰਘ ਰਿਟਾ ਡੀ.ਪੀ.ਆਰ.ਓ, ਅਮਨਦੀਪ ਮਸੀਹ ਮਜੀਠਾ, ਨਵਦੀਪ ਸਿੰਘ ਬੱਬੂ ਬਰਾੜ, ਗੁਰਜਿੰਦਰਪਾਲ ਸਿੰਘ ਸ਼ਿਵ ਕੰਬੋਜ, ਪਰਮਜੀਤ ਸਿੰਘ ਪੰਮੀ ਕੋਟਫੱਤਾ, ਜਗਜੀਤ ਸਿੰਘ ਕੋਹਲੀ ਸਨੌਰ, ਅਵਤਾਰ ਸਿੰਘ ਘਲੌੜੀ ਸਨੌਰ, ਮਾਸਟਰ ਗੁਰਦੇਵ ਸਿੰਘ ਸੁਲਤਾਪੁਰ ਲੋਧੀ, ਅਮਰਜੀਤ ਸਿੰਘ ਸੰਧੂ ਫਿਲੌਰ, ਬੀਬੀ ਰਾਜਬੀਰ ਕੌਰ ਗਿੱਲ ਹਾਕੀ ਗੋਲਡ ਮੈਡਲਿਸਟ, ਡਾ. ਜਸਬੀਰ ਕੌਰ ਗਿੱਲ ਜਲੰਧਰ, ਪੂਰਨ ਸਿੰਘ ਦਾਦੂਮਾਜਰਾ ਸਰਹੰਦ, ਮਹਿੰਦਰਪਾਲ ਸਿੰਘ ਪੱਖੋ ਬਰਨਾਲਾ, ਚੰਦ ਸਿੰਘ ਚੱਠਾ ਸੰਗਰੂਰ, ਅਸ਼ੋਕ ਕੁਮਾਰ ਬਾਂਸਲ ਨਾਭਾ, ਸੁਰਜੀਤ ਸਿੰਘ ਸ਼ਤਾਬ, ਸੁਰਿੰਦਰ ਸਿੰਘ ਚੌਹਾਨ ਲੁਧਿਆਣਾ, ਇੰਦਰਜੀਤ ਸਿੰਘ ਗਿੱਲ ਲੁਧਿਆਣਾ,ਇੰਦਰਜੀਤ ਸਿੰਘ ਮੱਕੜ ਲਿਧਆਣਾ, ਪ੍ਰਿੰਸੀਪਲ ਰਣਜੀਤ ਸਿੰਘ ਕੰਧੋਲਾ ਲੁਧਿਆਣਾ,ਗੁਰਚਰਨ ਸਿੰਘ ਮੇਹਰਬਾਨ ਲੁਧਿਆਣਾ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਹਰਚਰਨ ਸਿੰਘ ਜਿਉੂਣਵਾਲਾ, ਜਗਰੂਪ ਸਿੰਘ ਸੰਗਤ ਬਠਿੰਡਾ, ਹਰਪਾਲ ਸਿੰਘ ਸਰਾਓ ਰਾਜਪੁਰਾ, ਮਹਿੰਦਰ ਸਿੰਘ ਵਿਰਕ ਫਿਰੋਜਪੁਰ, ਸੁਰਜੀਤ ਸਿੰਘ ਅਬਲੋਵਾਲ,  ਅਤੇ ਦਿਲਬਾਗ ਹੁਸੈਨ ਦੇ ਨਾਮ ਸ਼ਾਮਲ ਹਨ। -PTC News  


Top News view more...

Latest News view more...