ਕੈਪਟਨ ਸਾਹਿਬ ! ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ ,ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਹੱਤਿਆ 

By Shanker Badra - September 17, 2019 4:09 pm

ਕੈਪਟਨ ਸਾਹਿਬ ! ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ ,ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਹੱਤਿਆ:ਸ੍ਰੀ ਮੁਕਤਸਰ ਸਾਹਿਬ : ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਹਰ ਰੋਜ਼ ਹੋਰ ਬਦਤਰ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਹੋ ਰਹੀਆਂ ਵਾਰਦਾਤਾਂ ਸਾਬਿਤ ਕਰ ਰਹੀਆਂ ਹਨ ਕਿ ਪੰਜਾਬ 'ਚ 'ਜੰਗਲ ਰਾਜ' ਚੱਲ ਰਿਹਾ ਹੈ। ਸੂਬੇ ਅੰਦਰ ਹਰ ਰੋਜ਼ ਕਿਤੇ ਚੋਰੀ ਹੋ ਜਾਂਦਾ ਹੈ ਅਤੇ ਕਿਤੇ ਕਤਲ ਹੋ ਜਾਂਦਾ ਪਰ ਫ਼ਿਰ ਵੀ ਪੰਜਾਬ ਸਰਕਾਰ ਇਹ ਸਾਬਿਤ ਕਰਨ 'ਤੇ ਲੱਗੀ ਹੋਈ ਹੈ ਕਿ ਪੰਜਾਬ 'ਚ ਅਮਨ ਸ਼ਾਂਤੀ ਹੈ।ਸੂਬੇ 'ਚ ਹੁਣ ਤੱਕ ਹੋਈਆਂ ਹੱਤਿਆਵਾਂ ਦਾ ਜਿੰਮੇਵਾਰ ਕੌਣ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ।

Shri Muktsar Sahib Murder of migrant worker child ਕੈਪਟਨ ਸਾਹਿਬ ! ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ , ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਹੱਤਿਆ

ਹੁਣ ਇੱਕ ਵਾਰ ਫ਼ਿਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ 10 ਸਾਲਾ ਬੱਚੇ ਦੀ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਮੁਕਤਸਰ ਸਾਹਿਬ- ਮਲੋਟ ਸੜਕ ਦੇ ਕਿਨਾਰੇ ਝਾੜੀਆਂ 'ਚੋਂ ਲਾਸ਼ ਮਿਲੀ ਹੈ।

Shri Muktsar Sahib Murder of migrant worker child ਕੈਪਟਨ ਸਾਹਿਬ ! ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ , ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਹੱਤਿਆ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੁੜੀਆਂ ਵਾਲੇ ਕੱਪੜੇ ਪਾ ਕੇ Girl ਹੋਸਟਲ ‘ਚ ਜਾਂਦਾ ਸੀ ਮੁੰਡਾ , ਕੁੜੀਆਂ ਦੀ ਉਡਾਈ ਹੋਈ ਸੀ ਨੀਂਦ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ ,ਜੋ ਪੇਪਰ ਮਿੱਲ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਪੰਨੇ ਲਾਲਦਾ ਪੁੱਤ ਹੈ। ਮ੍ਰਿਤਕ ਘਰੋਂ ਲੋਹਾ ਚੁਗਣ ਲਈ ਗਿਆ ਸੀ।ਫਿਲਹਾਲ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
-PTCNews

adv-img
adv-img