Fri, Apr 26, 2024
Whatsapp

ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ

Written by  Jashan A -- April 12th 2019 02:15 PM
ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ

ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ

ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ,ਸਿੰਗਪੁਰ: ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਪੀ. ਵੀ. ਸਿੰਧੂ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸਿੰਧੂ ਨੇ ਦੁਨੀਆ ਦੀ 18ਵੇਂ ਨੰਬਰ ਦੀ ਖਿਡਾਰੀ ਚੀਨ ਦੀ ਕੇਇ ਯਾਨਯਾਨ ਨੂੰ 21-13, 17-21, 21.14 ਨਾਲ ਹਰਾਇਆ। [caption id="attachment_281971" align="aligncenter" width="300"]pv ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ[/caption] ਹੁਣ ਉਸ ਦਾ ਸਾਹਮਣਾ ਪੂਰਵ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨਾਲ ਹੋਵੇਗਾ। ਜਦ ਕਿ ਸਾਇਨਾ ਨੇਹਵਾਲ ਕੁਆਟਰ ਫਾਈਨਲ 'ਚ ਸਿੱਧੀ ਗੇਮ 'ਚ ਹਾਰ ਗਈ।ਦੂਜੇ ਦਰਜੇ ਦੀ ਜਾਪਾਨ ਦੀ ਓਕੁਹਾਰਾ ਨੇ ਛੇਵੀਂ ਦਰਜੇ ਦੀ ਸਾਇਨਾ ਨੂੰ 21-8, 21-13 ਨਾਲ ਹਰਾਇਆ। [caption id="attachment_281974" align="aligncenter" width="300"]pv ਪੀ. ਵੀ. ਸਿੰਧੂ ਨੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਸਾਇਨਾ ਹੋਈ ਬਾਹਰ[/caption] ਸਿੰਧੂ ਨੇ ਪਹਿਲੀ ਗੇਮ ਜਿੱਤੀ ਪਰ ਚੀਨੀ ਖਿਡਾਰੀ ਨੇ ਦਮਦਾਰ ਵਾਪਸੀ ਕਰਕੇ ਦੂੱਜੀ ਗੇਮ 'ਚ 11-6 ਦੀ ਬੜ੍ਹਤ ਬਣਾਈ। ਸਿੰਧੂ ਨੇ ਅੰਕ ਲੈ ਕੇ ਸਕੋਰ 15-16 ਕਰ ਦਿੱਤਾ। ਕੇਇ ਨੇ ਹਾਲਾਂਕਿ ਇਹ ਗੇਮ ਜਿੱਤ ਕੇ ਮੈਚ ਨੂੰ ਫਾਈਨਲ ਗੇਮ ਤੱਕ ਖਿੱਚਿਆ। ਤੀਜੇ ਗੇਮ 'ਚ ਸਿੰਧੂ ਨੇ ਬੜ੍ਹਤ ਬਣਾਈ ਤੇ ਕਾਇਮ ਰੱਖੀ। -PTC News


Top News view more...

Latest News view more...