Fri, Apr 26, 2024
Whatsapp

Singh Warriors Punjab ਨੇ Global Kabbadi League ਦਾ ਪਹਿਲਾ ਮੁਕਾਬਲਾ ਕੀਤਾ ਆਪਣੇ ਨਾਮ

Written by  Joshi -- October 14th 2018 08:46 PM -- Updated: October 16th 2018 12:52 PM
Singh Warriors Punjab ਨੇ Global Kabbadi League ਦਾ ਪਹਿਲਾ ਮੁਕਾਬਲਾ ਕੀਤਾ ਆਪਣੇ ਨਾਮ

Singh Warriors Punjab ਨੇ Global Kabbadi League ਦਾ ਪਹਿਲਾ ਮੁਕਾਬਲਾ ਕੀਤਾ ਆਪਣੇ ਨਾਮ

Singh Warriors Punjab ਨੇ Global Kabbadi League ਦਾ ਪਹਿਲਾ ਮੁਕਾਬਲਾ ਕੀਤਾ ਆਪਣੇ ਨਾਮ:ਜਲੰਧਰ ਦੇ ਸੁਰਜੀਤ ਓਲੰਪੀਅਨ ਸਟੇਡੀਅਮ ਵਿੱਚ ਗਲੋਬਲ ਕਬੱਡੀ ਲੀਗ ਦਾ ਪਹਿਲਾ ਮੈਚ ਸਿੰਘ ਵਾਰੀਅਰਸ ਅਤੇ ਹਰਿਆਣਾ ਲਾਈਨਜ਼ ਵਿਚਕਾਰ ਖੇਡਿਆ ਗਿਆ, ਜੋਕਿ ਕਾਫੀ ਰੋਮਾਂਚਕ ਸੀ। ਜਿਸ ਵਿੱਚ ਸਿੰਘ ਵਾਰੀਅਰਸ ਦੀ ਟੀਮ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ। ਦੋਨਾਂ ਟੀਮਾਂ ਦੇ ਖਿਡਾਰੀਆਂ ਵੱਲੋ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ, ਪਰ ਸਿੰਘ ਵਾਰੀਅਰਸ ਦੀ ਟੀਮ ਨੇ ਇਹ ਮੁਕਾਬਲਾ 45-42 ਨਾਲ ਆਪਣੇ ਨਾਮ ਕਰ ਲਿਆ। —PTC News


Top News view more...

Latest News view more...