Fri, Apr 26, 2024
Whatsapp

ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ :ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ

Written by  Jashan A -- December 16th 2018 05:00 PM -- Updated: December 17th 2018 12:08 AM
ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ :ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ

ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ :ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ

10:10 pm - ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਸਨਮਾਨ : ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਹੋਰਾਂ ਵੱਲੋਂ ਅਗਲੀਆਂ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਲਈ ਸਿਰਜਨਹਾਰੀ ਦੇ ਮੰਚ 'ਤੇ ਸੱਦਾ ਦਿੱਤਾ ਗਿਆ। [caption id="attachment_229392" align="aligncenter" width="300"]ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ[/caption] ਉਹਨਾਂ ਵੱਲੋਂ ਜਹਾਂਗੀਤ ਸਿੰਘ ਜਿਹੜੇ ਸਭ ਤੋਂ ਘੱਟ ਉਮਰ ਦੇ ਢੋਲ ਵਜਾਉਣ ਵਾਲੀ ਮਹਿਲਾ ਹਨ , ਸਮਾਜ ਸੇਵਿਕਾ ਅਮਰਜੀਤ ਕੌਰ ਢਿੱਲੋਂ , ਨਵਦੀਪ ਕੌਰ ਜਿਹੜੇ ਉਂਗਲਾਂ ਦੇ ਬਿਨਾਂ ਸਿਤਾਰ ਵਜਾਉਂਦੇ ਹਨ ਦੇ ਹੁਨਰ ਦੇ ਸਦਕਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। [caption id="attachment_229391" align="aligncenter" width="300"]ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ[/caption] ਇਸ ਤੋਂ ਬਾਅਦ ਗੁਰਵਿੰਦਰ ਕੌਰ ਜਿਹੜੇ ਪ੍ਰਸਿੱਧ ਗਤਕਾ ਖਿਡਾਰੀ ਅਤੇ ਗਤਕਾ ਅਕੈਡਮੀ ਚਲਾਉਂਦੇ ਹਨ ਦਾ ਸਨਮਾਨ ਕੀਤਾ ਗਿਆ। ਅੱਗੇ ਗਗਨਦੀਪ ਕੌਰ ਜਿਹੜੇ ਪੰਜਾਬ ਦੀ ਪਹਿਲੀ ਮਹਿਲਾ ਤੀਰਅੰਦਾਜ਼ ਹਨ [caption id="attachment_229390" align="aligncenter" width="300"]ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ[/caption] ਅਤੇ ਵੱਡੀਆਂ ਉਪਲੱਬਧੀਆਂ ਹਾਸਿਲ ਕੀਤੀਆਂ , ਕਈ ਨੈਸ਼ਨਲ ਅਤੇ ਅੰਤਰਾਸ਼ਟਰੀ ਮੈਡਲ ਜਿੱਤੇ ਹਨ ਦਾ ਸਨਮਾਨ ਕੀਤਾ ਗਿਆ। ਇਹਨਾਂ ਨਾਰੀਆਂ ਦੇ ਸਨਮਾਨ ਕਰਨ ਤੋਂ ਬਾਅਦ ਗੁਰਜੋਤ ਕੌਰ ਵੱਲੋਂ ਦਰਸ਼ਕਾਂ ਦਾ ਸੰਬੋਧਨ ਕੀਤਾ ਗਿਆ। [caption id="attachment_229388" align="aligncenter" width="300"]ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ ਰੋਜ਼ਾਨਾ ਅਜੀਤ ਅਖਬਾਰ ਦੇ ਉੱਚ ਕਾਰਜਕਾਰੀ ਗੁਰਜੋਤ ਕੌਰ ਨੇ ਸਿਰਜਨਹਾਰੀਆਂ ਦਾ ਕੀਤਾ ਸਨਮਾਨ[/caption] 9:30 pm - ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ : ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਵੀਨਾ ਟੰਡਨ ਵੱਲੋਂ ਸਿਰਜਨਹਾਰੀ ਦੇ ਇਸ ਪ੍ਰੋਗਰਾਮ 'ਚ ਨਾਰੀ ਦੇ ਸਨਮਾਨ ਦੇ ਸਿਲਸਿਲੇ ਨੂੰ ਅੱਗੇ ਵਧਾਇਆ ਗਿਆ। [caption id="attachment_229384" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] ਜਿੰਨ੍ਹਾਂ 'ਚ ਦੇਸ਼ ਦੀ ਪਹਿਲੀ ਫਰੀ ਸਟਾਈਲ ਰੈਸਲਰ ਬੁਲਬੁਲ ,ਨਵਜੋਤ ਕੌਰ ਜਿਹੜੇ ਕਿ ਰੈੱਸਲਰ ਹਨ ਜਿਹੜੇ ਮਹਿਲਾਵਾਂ ਲਈ ਮਿਸਾਲ ਹਨ। [caption id="attachment_229385" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] ਇਸ ਤੋਂ ਬਾਅਦ ਨਵਜੋਤ ਕੌਰ ਚੱਬਾ ਜਿਹੜੇ ਪੇਸ਼ੇਵਰ ਵਕੀਲ ਜਿਹੜੇ ਬੁਲੰਦ ਹੌਂਸਲੇ ਦੀ ਜਿਉਂਦੀ ਜਾਗਦੀ ਮਿਸਾਲ ਹਨ ਦਾ ਰਵੀਨਾ ਟੰਡਨ ਵੱਲੋਂ ਸਨਮਾਨ ਕੀਤਾ ਗਿਆ।ਇਸ ਕੜੀ 'ਚ ਅਗਲਾ ਨਾਮ ਹੈ ਸਰਕਾਰੀ ਅਧਿਆਪਕਾ ਅਤੇ ਸਮਾਜ ਸੇਵਿਕਾ ਮੰਜੂ ਗੁਪਤਾ ਜਿੰਨ੍ਹਾਂ ਦਾ ਸਨਮਾਨ ਕੀਤਾ ਗਿਆ। [caption id="attachment_229386" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] ਅਗਲਾ ਸਨਮਾਨ ਰੁਪਾਲੀ ਗੁਪਤਾ ਅਤੇ ਉਹਨਾਂ ਦੀ ਟੀਮ - ਦਾ ਕੀਤਾ ਜਾ ਰਿਹਾ ਹੈ ਜਿਹੜੇ ਸਮਾਜ ਸੇਵਿਕਾ ਹਨ ਅਤੇ ਜਿਹੜੀਆਂ ਮਹਿਲਾਵਾਂ ਐੱਨ.ਆਰ. ਆਈ. ਦੇ ਨਾਲ ਵਿਆਹ ਦੇ ਝਾਂਸੇ 'ਚ ਫਸ ਜਾਂਦੀਆਂ ਹਨ ਉਹਨਾਂ ਦੀ ਮਦਦ ਕਰਦੇ ਹਨ। [caption id="attachment_229382" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] ਅਗਲਾ ਸਨਮਾਨ ਸਮਾਜ ਸੇਵਿਕਾ ਸੰਦੀਪ ਕੌਰ ਖਾਲਸਾ ਦਾ ਕੀਤਾ ਗਿਆ ਜਿਹੜੇ ਮਹਿਲਾਵਾਂ ਲਈ ਮਿਸਾਲ ਹਨ। [caption id="attachment_229381" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] ਇਸ ਤੋਂ ਬਾਅਦ ਰਵੀਨਾ ਟੰਡਨ ਨੇ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਜਿੰਨ੍ਹਾਂ ਅਜਿਹਾ ਉਪਰਾਲਾ ਕੀਤਾ ਹੈ।ਉਹਨਾਂ ਸਿਰਜਨਹਾਰੀਆਂ ਦੇ ਹੌਂਸਲੇ ਨੂੰ ਸਰਾਉਂਦੇ ਹੋਏ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। [caption id="attachment_229380" align="aligncenter" width="300"]ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ ਰਵੀਨਾ ਟੰਡਨ ਵੱਲੋਂ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ[/caption] 9:11 pm - ਹਸ਼ਮਤ ਸੁਲਤਾਨਾ ਭੈਣਾਂ ਨੇ ਸਿਰਜਨਹਾਰੀ ਦੇ ਮੰਚ 'ਤੇ ਕੀਤਾ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ : ਹਸ਼ਮਤ ਅਤੇ ਸੁਲਤਾਨਾ ਦੋ ਭੈਣਾਂ ਜਿੰਨ੍ਹਾਂ ਸੂਫੀ ਸੰਗੀਤ 'ਚ ਚੰਗਾ ਨਾਮਨਾ ਖੱਟਿਆ ਹੈ। [caption id="attachment_229373" align="aligncenter" width="300"]ਹਸ਼ਮਤ ਸੁਲਤਾਨਾ ਭੈਣਾਂ ਨੇ ਸਿਰਜਨਹਾਰੀ ਦੇ ਮੰਚ 'ਤੇ ਕੀਤਾ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ ਹਸ਼ਮਤ ਸੁਲਤਾਨਾ ਭੈਣਾਂ ਨੇ ਸਿਰਜਨਹਾਰੀ ਦੇ ਮੰਚ 'ਤੇ ਕੀਤਾ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ[/caption] ਇਹਨਾਂ ਗਾਇਕ ਭੈਣਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਧੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਹਸ਼ਮਤ ਸੁਲਤਾਨਾ ਭੈਣਾਂ ਨੇ ਬਹੁਤ ਹੀ ਖੂਬਸੂਰਤ ਗਾਇਕੀ ਦਾ ਮੁਜਾਹਿਰਾ ਕੀਤਾ। [caption id="attachment_229374" align="aligncenter" width="300"]ਹਸ਼ਮਤ ਸੁਲਤਾਨਾ ਭੈਣਾਂ ਨੇ ਸਿਰਜਨਹਾਰੀ ਦੇ ਮੰਚ 'ਤੇ ਕੀਤਾ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ ਹਸ਼ਮਤ ਸੁਲਤਾਨਾ ਭੈਣਾਂ ਨੇ ਸਿਰਜਨਹਾਰੀ ਦੇ ਮੰਚ 'ਤੇ ਕੀਤਾ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ[/caption] 8:53 pm - ਅਨੁਰਾਧਾ ਪ੍ਰਸਾਦ ਵੱਲੋਂ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ : ਅਨੁਰਾਧਾ ਪ੍ਰਸਾਦ ਜਿਹੜੇ ਕਿ ਬੀ. ਏ. ਜੀ. ਨੈੱਟਵਰਕ ਦੇ ਮੁਖੀ ਅਤੇ ਨਿਊਜ਼ 24 ਦੇ ਐਡੀਟਰ-ਇਨ-ਚੀਫ਼ ਹਨ ਸਿਰਨਹਾਰੀਆਂ ਦਾ ਸਨਮਾਨ ਕਰਨ ਸਟੇਜ 'ਤੇ ਪਹੁੰਚ ਚੁੱਕੇ ਹਨ। [caption id="attachment_229364" align="aligncenter" width="300"]ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ[/caption] ਉਹਨਾਂ ਦੇ ਨਾਲ ਨੰਨ੍ਹੀ ਛਾਂ ਟਰੱਸਟ ਦੇ ਸਰਪ੍ਰਸਤ ਬੀਬਾ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ। ਇਹਨਾਂ ਵੱਲੋਂ ਸੁਲੇਖਾ ਰਾਣੀ - ਸਮਾਜ ਸੇਵਿਕਾ , ਮਮਤਾ ਰਾਵਤ - ਮਾਊਂਟੇਨੀਏਰ , ਮਨਜੀਤ ਕੌਰ ਜੈਪੁਰ ਜੋ ਕਿ ਟਰੈਫਿਕ ਵਾਰਡਨ ਦੇ ਨਾਲ ਨਾਲ ਸ਼ੋਸ਼ਲ ਵਰਕਰ ਵੀ ਹਨ ਨੂੰ ਸਨਮਾਨਿਤ ਕੀਤਾ ਗਿਆ। [caption id="attachment_229365" align="aligncenter" width="300"]ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ[/caption] ਉਸ ਤੋਂ ਬਾਅਦ ਸਨਮਾਨ ਦੀ ਕਰਨ ਦੀ ਬਾਰੀ ਮਨਜੀਤ ਕੌਰ ਜਲੰਧਰ ਜਿਹੜੇ ਕਿ ਪਹਿਲੀ ਐਂਬੂਲੈਂਸ ਡਰਾਈਵਰ ਹਨ , ਜਾਨਵੀ ਅਤੇ ਲਾਵੰਨਿਆ ਜੋ ਕਿ ਸੈਨੇਟਰੀ ਪੈਡਜ਼ ਬਣਾਉਂਦੇ ਹਨ ਅਤੇ ਉਹਨਾਂ ਨੂੰ ਮੁਫ਼ਤ 'ਚ ਵੰਡਦੇ ਹਨ ਤਾਂ ਜੋ ਸਫਾਈ ਪ੍ਰਤੀ ਜਾਗਰੂਕਤਾ ਆ ਸਕੇ ਨੂੰ ਵੀ ਸਨਮਾਨਿਤ ਕੀਤਾ ਗਿਆ। [caption id="attachment_229367" align="aligncenter" width="300"]ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ[/caption] ਸਿਰਜਨਹਾਰੀ ਦੀ ਇਸ ਅਗਲੀ ਕੜੀ 'ਚ ਨਾਮ ਆਉਂਦਾ ਹੈ ਮਨਪ੍ਰੀਤ ਕੌਰ ਦਾ ਜੋ ਪੇਂਡੂ ਔਰਤਾਂ ਦੀ ਸ਼ਮੂਲੀਅਤ ਦੇ ਨਾਲ ਪੰਜਾਬ ਦੀ ਫੂਲਕਾਰੀ ਨੂੰ ਪ੍ਰਮੋਟ ਕਰਦੇ ਹਨ। [caption id="attachment_229368" align="aligncenter" width="300"]ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ[/caption] ਅਨੁਰਾਧਾ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਿੰਨ੍ਹਾਂ ਮਹਿਲਾਵਾਂ ਦਾ ਸਨਮਾਨ ਕਰ ਰਹੇ ਹਾਂ ਸਾਡਾ ਕੱਦ ਉਹਨਾਂ ਦੇ ਸਾਹਮਣੇ ਕੁੱਝ ਵੀ ਨਹੀਂ। ਉਹਨਾਂ ਹਰਸਿਮਰਤ ਕੌਰ ਬਾਦਲ ਨੂੰ ਇਸ ਉਪਰਾਲੇ ਲਈ ਵਧਾਈ ਦਾ ਪਾਤਰ ਕਿਹਾ ਅਤੇ ਪੀਟੀਸੀ ਨੈੱਟਵਰਕ ਦਾ ਧੰਨਵਾਦ ਕੀਤਾ। [caption id="attachment_229369" align="aligncenter" width="300"]ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ ਅਨੁਰਾਧਾ ਪ੍ਰਸਾਦ ਨੇ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਵਧਾਇਆ ਅੱਗੇ[/caption] 8:35 pm - ਮੀਤ ਕੌਰ ਨੇ ਸਟੇਜ 'ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਦਾ ਕੀਤਾ ਪ੍ਰਗਟਾਵਾ : ਮੀਤ ਕੌਰ ਨੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਸਟੇਜ 'ਤੇ ਬੁਲੰਦ ਕਰਦੇ ਹੋਏ ਆਪਣੀ ਮਿੱਠੀ ਆਵਾਜ਼ ਨਾਲ ਸਭ ਦਾ ਧਿਆਨ ਆਕਰਸ਼ਿਤ ਕਰਿਆ।ਘੱਟ ਉਮਰ 'ਚ ਖਾਸੀ ਪ੍ਰਸਿੱਧੀ ਹਾਸਲ ਕਰਨ ਵਾਲੇ ਮੀਤ ਕੌਰ ਨੇ ਸਟੇਜ 'ਤੇ ਗੁਰੂ ਜੀ ਦੀ ਸੋਚ ਦਾ ਨਮੂਨਾ ਦਿੱਤਾ। [caption id="attachment_229361" align="aligncenter" width="300"]ਮੀਤ ਕੌਰ ਨੇ ਸਟੇਜ 'ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਦਾ ਕੀਤਾ ਪ੍ਰਗਟਾਵਾ ਮੀਤ ਕੌਰ ਨੇ ਸਟੇਜ 'ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਦਾ ਕੀਤਾ ਪ੍ਰਗਟਾਵਾ[/caption] 8:16 pm - ਗਵਰਨਰ ਵੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ: ਪੰਜਾਬ ਅਤੇ ਹਰਿਆਣਾ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੂੰ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਲਈ ਸਿਰਜਨਹਾਰੀ ਦੇ ਮੰਚ 'ਤੇ ਸੱਦਾ ਦਿੱਤਾ ਅਤੇ ਨੰਨ੍ਹੀ ਛਾਂ ਟਰੱਸਟ ਦੇ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਗਵਰਨਰ ਬੀ.ਪੀ.ਸਿੰਘ ਬਦਨੌਰ ਨੂੰ ਸਟੇਜ 'ਤੇ ਲੈ ਕੇ ਆਏ। [caption id="attachment_229356" align="aligncenter" width="300"]ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ[/caption]   ਵੀ ਪੀ ਸਿੰਘ ਬਦਨੌਰ ਵੱਲੋਂ ਅਗਲੀਆਂ ਸਿਰਜਨਹਾਰੀਆਂ ਨੂੰ ਸਨਮਾਨਿਤ ਕੀਤਾ ਜਿੰਨ੍ਹਾਂ 'ਚ ਖੁਸ਼ਬੀਰ ਕੌਰ - ਦੇਸ਼ ਦੀ ਟਾਪ ਰੇਸਵਾਲਕਰ , ਮਲਿਕਾ ਹਾਂਡਾ - ਏ ਹੇਅਰਿੰਗ ਅਤੇ ਸਪੀਚ - ਇੰਪੇਅਰਡ ਖਿਡਾਰੀ ਪਲੇਅਰ ਹਨ। [caption id="attachment_229355" align="aligncenter" width="300"]ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ[/caption] ਸ਼ਵਿੰਦਰ ਕੌਰ - ਚੇਅਰਪਰਸਨ , ਲਾਰਡ ਕ੍ਰਿਸ਼ਨ ਪੌਲੀਟੈਕਨਿਕ ਕਾਲਜ , ਹਰਭਜਨ ਕੌਰ - ਸਮਾਜ ਸੇਵਿਕਾ , ਕਿਰਨਜੀਤ - ਪਹਿਲੇ ਨੇਤਰਹੀਣ ਗਾਇਕ ਨੂੰ ਵੀ ਸਨਮਾਨਿਤ ਕੀਤਾ ਗਿਆ। [caption id="attachment_229354" align="aligncenter" width="300"]ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ[/caption] ਸੀਮਾ ਥਾਪਰ - ਕਿੱਕ ਬਾਕਸਿੰਗ ਟ੍ਰੇਨਰ , ਊਸ਼ਾ ਸ਼ਰਮਾ - ਮੈਨੂਅਲ ਸਕਾਵੇਂਜਰ ਟਰੰਡ ਪਬਲਿਕ ਸਪੀਕਰ ਦਾ ਸਨਮਾਨ ਵੀ.ਪੀ. ਸਿੰਘ ਬਦਨੌਰ ਹੱਥੋਂ ਸਨਮਾਨ ਮਿਲਿਆ। [caption id="attachment_229353" align="aligncenter" width="300"]ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ[/caption] ਇਸ ਤੋਂ ਬਾਅਦ ਗਵਰਨ ਵੀ.ਪੀ. ਸਿੰਘ ਬਦਨੌਰ ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੇ ਇਸ ਪ੍ਰੋਗਰਾਮ ਨੂੰ ਇੱਕ ਉਪਲਬਧੀ ਦੱਸਿਆ ਹੈ। ਅਤੇ ਸਿਰਜਨਹਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ। [caption id="attachment_229352" align="aligncenter" width="300"]ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ ਗਵਰਨਰ ਬੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ[/caption] 7:53 pm - ਮੁੰਬਈ ਰਾਕਰਜ਼ ਨੇ ਸ਼ਾਨਦਾਰ ਪਰਫਾਰਮੈਂਸ ਨਾਲ ਕੀਤਾ ਭਾਵੁਕ : ਦੁਨੀਆਂ ਭਰ 'ਚ ਆਪਣੇ ਹੁਨਰ ਨਾਲ ਮਸ਼ਹੂਰ ਹੋਏ ਮੁੰਬਈ ਰਾਕਰਜ਼ ਨੇ ਆਪਣੇ ਸ਼ੈਡੋ ਸ਼ੋਅ ਨਾਲ ਸਿਰਜਨਹਾਰੀ ਦੇ ਮੰਚ 'ਤੇ ਸਮਾਂ ਬੰਨ ਦਿੱਤਾ। ਉਹਨਾਂ ਮਹਿਲਾ ਦੀ ਪਰਿਵਾਰ 'ਚ ਅਤੇ ਜ਼ਿੰਦਗੀ 'ਚ ਕੀ ਭੂਮਿਕਾ ਹੈ ਇਸ ਬਾਰੇ ਬੜੇ ਹੀ ਖੂਬਸੂਰਤ ਢੰਗ ਨਾਲ ਚਾਨਣਾ ਪਾਇਆ। ਮਹਿਲਾ ਦੇ ਸਨਮਾਨ 'ਚ ਕਰਵਾਏ ਜਾ ਰਹੇ ਇਸ ਉਪਰਾਲੇ ਦਾ ਪੂਰੀ ਦੁਨੀਆ ਪੀਟੀਸੀ ਪੰਜਾਬੀ ਚੈਨਲ 'ਤੇ ਲਾਈਵ ਅਨੰਦ ਮਾਣ ਰਹੀ ਹੈ। [caption id="attachment_229342" align="aligncenter" width="300"]ਮੁੰਬਈ ਰਾਕਰਜ਼ ਨੇ ਸ਼ਾਨਦਾਰ ਪਰਫਾਰਮੈਂਸ ਨਾਲ ਕੀਤਾ ਭਾਵੁਕ ਮੁੰਬਈ ਰਾਕਰਜ਼ ਨੇ ਸ਼ਾਨਦਾਰ ਪਰਫਾਰਮੈਂਸ ਨਾਲ ਕੀਤਾ ਭਾਵੁਕ[/caption] 7:20 pm - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ : ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਦੇ ਸਿਲਸਿਲੇ ਦੀ ਸ਼ੁਰੂਆਤ ਕੀਤੀ ਗਈ। [caption id="attachment_229337" align="aligncenter" width="300"]ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ[/caption] ਜਿਸ 'ਚ ਨਿੱਕੀ ਪਵਨ ਕੌਰ - ਕੋਰ ਮੈਂਬਰ ਆਫ ਚੰਡੀਗੜ੍ਹ ਸਪਾਈਨਲ ਰਿਹਾਬ , ਨੀਲਮ ਸੋਢੀ - ਡਾਕਟਰ ਹਨ ਅਤੇ ਆਸ਼ਿਰਵਾਦ ਨਾਮ ਦਾ ਐੱਨ.ਜੀ.ਓ.ਚਲਾਉਂਦੇ ਹਨ। , ਰੁਪਿੰਦਰ ਕੌਰ ਸੰਧੂ - ਪ੍ਰੈਸੀਡੈਂਟ ਆਫ ਸੀ.ਜੀ.ਐੱਸ.ਸੋਸਾਇਟੀ , ਮਨਜੀਤ ਕੌਰ ਐੱਸ.ਪੀ. ਸੀ.ਆਈ.ਡੀ.- ਭਾਰਤ ਦੇ ਸਟਾਰ ਐਥਲੀਟ , ਦਿਵਿਆ ਰਾਵਤ - ਸੰਜੀਵ ਰਤਨ ਅਵਾਰਡ ਜੇਤੂ , ਖੁੰਭਾਂ ਦੇ ਖੇਤੀ ਲਈ ਪ੍ਰਚਲਿਤ। [caption id="attachment_229328" align="aligncenter" width="300"]ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ[/caption] ਪ੍ਰਗਿਆ ਪ੍ਰਸੁਨ - ਐਸਿਡ ਹਮਲੇ ਦੀ ਸਰਵਾਈਵਰ ਅਤੇ ਐਕਟੀਵਿਸਟ ਜਿੰਨ੍ਹਾ ਕਈ ਐਸਿਡ ਅਟੈਕ ਲੜਕੀਆਂ ਨੂੰ ਜ਼ਿੰਦਗੀ ਜਿਉਣ ਦਾ ਹੌਂਸਲਾ ਦਿੱਤਾ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਆਪਣੇ ਹੌਂਸਲੇ ਅਤੇ ਪ੍ਰਾਪਤੀਆਂ ਦੇ ਚਲਦੇ ਸਮਾਜ 'ਚ ਮਿਸਾਲ ਬਣੀਆਂ। [caption id="attachment_229331" align="aligncenter" width="300"]ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ[/caption] ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਪਹਿਲ ਦੀ ਸਰਹਾਂਨਾ ਕਰਦੇ ਹੋਏ ਦਰਸ਼ਕਾਂ ਨੂੰ ਸੰਬੋਧਨ ਕੀਤਾ। [caption id="attachment_229350" align="aligncenter" width="300"]ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ[/caption] ਉਹਨਾਂ ਹਰਸਿਮਰਤ ਕੌਰ ਬਾਦਲ ਦੀ ਮਹਿਲਾਵਾਂ ਲਈ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਦੀ ਖੂਬ ਤਾਰੀਫ ਕੀਤੀ। [caption id="attachment_229335" align="aligncenter" width="300"]ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਹਿਲਾਵਾਂ ਨੂੰ ਸਨਮਾਨਿਤ ਕਰ ਕੀਤਾ ਸੰਬੋਧਨ[/caption]   ਸੁਮਿੱਤਰਾ ਮਹਾਜਨ ਨੇ ਹਰਸਿਮਰਤ ਕੌਰ ਬਾਦਲ ਨੂੰ ਉਹਨਾਂ ਦੇ ਅਜਿਹੇ ਉਪਰਾਲਿਆਂ ਲਈ ਆਸ਼ਿਰਵਾਦ ਵੀ ਦਿੱਤਾ। 7:11 pm - ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੀਆਂ ਪ੍ਰਾਪਤੀਆਂ 'ਤੇ ਪਾਇਆ ਚਾਨਣਾ : ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਦੀਆਂ 10 ਸਾਲ ਪੂਰੇ ਹੋਣ 'ਤੇ ਟਰੱਸਟ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਇਆ। ਜਿੱਥੇ ਹਜ਼ਾਰਾਂ ਹੀ ਔਰਤਾਂ ਪੈਰਾਂ 'ਤੇ ਖੜਾ ਕੀਤਾ ਗਿਆ ਅਤੇ ਸਮਾਜ 'ਚ ਇੱਕ ਵੱਖਰਾ ਮੁਕਾਮ ਦਵਾਇਆ। ਕਿਸ ਤਰਾਂ ਨੰਨ੍ਹੀ ਛਾਂ ਟਰੱਸਟ ਧੀਆਂ ਦੇ ਹੱਕ 'ਚ ਉੱਤਰਿਆ ਇਸ ਬਾਰੇ ਚਾਨਣਾਂ ਪਾਇਆ ਗਿਆ। [caption id="attachment_229324" align="aligncenter" width="300"]ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੀਆਂ ਪ੍ਰਾਪਤੀਆਂ 'ਤੇ ਪਾਇਆ ਚਾਨਣਾ ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੀਆਂ ਪ੍ਰਾਪਤੀਆਂ 'ਤੇ ਪਾਇਆ ਚਾਨਣਾ[/caption] 6:45 pm - ਹਰਸ਼ਦੀਪ ਕੌਰ ਨੇ ਸਿਰਜਨਹਾਰੀ ਦੇ ਮੰਚ 'ਤੇ ਆਪਣੀ ਗਾਇਕੀ ਨਾਲ ਜਿੱਤਿਆ ਸਭ ਦਾ ਦਿਲ : ਪੰਜਾਬੀ ਗਾਇਕੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੀ ਹਰਸ਼ਦੀਪ ਕੌਰ ਨੇ ਧੀਆਂ ਦੇ ਸਨਮਾਨ 'ਚ ਗਾਏ ਗੀਤ ਨਾਲ ਸਿਰਜਨਹਾਰੀ ਪ੍ਰੋਗਰਾਮ ਦਾ ਆਗਾਜ਼ ਕੀਤਾ। [caption id="attachment_229320" align="aligncenter" width="300"]ਹਰਸ਼ਦੀਪ ਕੌਰ ਨੇ ਸਿਰਜਨਹਾਰੀ ਦੇ ਮੰਚ 'ਤੇ ਆਪਣੀ ਗਾਇਕੀ ਨਾਲ ਜਿੱਤਿਆ ਸਭ ਦਾ ਦਿਲ ਹਰਸ਼ਦੀਪ ਕੌਰ ਨੇ ਸਿਰਜਨਹਾਰੀ ਦੇ ਮੰਚ 'ਤੇ ਆਪਣੀ ਗਾਇਕੀ ਨਾਲ ਜਿੱਤਿਆ ਸਭ ਦਾ ਦਿਲ[/caption] 6:50 PM-ਸਤਿੰਦਰ ਸੱਤੀ ਨੇ ਸ਼ਾਇਰਾਨਾ ਅੰਦਾਜ਼ 'ਚ ਕੀਤਾ ਸਿਰਜਨਹਾਰੀ ਅਵਾਰਡਜ਼ ਨਾਈਟ ਦਾ ਆਗਾਜ਼ : ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ ਸਤਿੰਦਰ ਸੱਤੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸਿਰਜਨਹਾਰੀ ਅਵਾਰਡ ਸੈਰੇਮਨੀ ਨੂੰ ਦਾ ਆਗਾਜ਼ ਕਰ ਦਿੱਤਾ ਹੈ। ਉਹਨਾਂ ਦੇਸ਼ ਭਰ ਤੋਂ ਆਈਆਂ ਮਹਾਨ ਸਖਸ਼ੀਅਤਾਂ ਦਾ ਸਵਾਗਤ ਕੀਤਾ।ਸਤਿੰਦਰ ਸੱਤੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਬਾਰੇ ਦੱਸ ਦੇ ਹੋਏ ਹੋਏ ਗੁਰੂ ਜੀ ਵੱਲੋਂ ਸਿੱਖ ਕੌਮ ਲਈ ਵਾਰੇ ਪਰਿਵਾਰ ਅਤੇ ਵਿਛੋੜੇ 'ਤੇ ਚਾਨਣਾ ਪਾਉਂਦੀ ਹੋਏ ਖਾਸ ਰਿਪੋਰਟ ਪੇਸ਼ ਕੀਤੀ। [caption id="attachment_229312" align="aligncenter" width="225"]ਸਤਿੰਦਰ ਸੱਤੀ ਨੇ ਸ਼ਾਇਰਾਨਾ ਅੰਦਾਜ਼ 'ਚ ਕੀਤਾ ਸਿਰਜਨਹਾਰੀ ਅਵਾਰਡਜ਼ ਨਾਈਟ ਦਾ ਆਗਾਜ਼ ਸਤਿੰਦਰ ਸੱਤੀ ਨੇ ਸ਼ਾਇਰਾਨਾ ਅੰਦਾਜ਼ 'ਚ ਕੀਤਾ ਸਿਰਜਨਹਾਰੀ ਅਵਾਰਡਜ਼ ਨਾਈਟ ਦਾ ਆਗਾਜ਼[/caption] 5:45PM - ਤਨਿਸ਼ਕ ਕੌਰ ਵੀ ਪਹੁੰਚੇ ਸਿਰਜਨਹਾਰੀ ਅਵਾਰਡਜ਼ ਦਾ ਹਿੱਸਾ ਬਣਨ : ਮਸ਼ਹੂਰ ਗਾਇਕ ਤਨਿਸ਼ਕ ਕੌਰ ਰੈੱਡ ਕਾਰਪੈੱਟ 'ਤੇ ਪਹੁੰਚ ਚੁੱਕੇ ਹਨ। ਕੁੱਝ ਹੀ ਸਮੇਂ ਬਾਅਦ ਪੀਟੀਸੀ ਪੰਜਾਬੀ ਚੈਨਲ 'ਤੇ ਪੂਰਾ ਸਿਰਜਨਹਾਰੀ ਅਵਾਰਡਜ਼ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। [caption id="attachment_229307" align="aligncenter" width="300"]ਤਨਿਸ਼ਕ ਕੌਰ ਵੀ ਪਹੁੰਚੇ ਸਿਰਜਨਹਾਰੀ ਅਵਾਰਡਜ਼ ਦਾ ਹਿੱਸਾ ਬਣਨ ਮਸ਼ਹੂਰ ਗਾਇਕ ਤਨਿਸ਼ਕ ਕੌਰ ਰੈੱਡ ਕਾਰਪੈੱਟ 'ਤੇ ਪਹੁੰਚ ਚੁੱਕੇ ਹਨ। ਕੁੱਝ ਹੀ ਸਮੇਂ ਬਾਅਦ ਪੀਟੀਸੀ ਪੰਜਾਬੀ ਚੈਨਲ 'ਤੇ ਪੂਰਾ ਸਿਰਜਨਹਾਰੀ ਅਵਾਰਡਜ਼ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਤਨਿਸ਼ਕ ਕੌਰ ਵੀ ਪਹੁੰਚੇ ਸਿਰਜਨਹਾਰੀ ਅਵਾਰਡਜ਼ ਦਾ ਹਿੱਸਾ ਬਣਨ
ਮਸ਼ਹੂਰ ਗਾਇਕ ਤਨਿਸ਼ਕ ਕੌਰ ਰੈੱਡ ਕਾਰਪੈੱਟ 'ਤੇ ਪਹੁੰਚ ਚੁੱਕੇ ਹਨ। ਕੁੱਝ ਹੀ ਸਮੇਂ ਬਾਅਦ ਪੀਟੀਸੀ ਪੰਜਾਬੀ ਚੈਨਲ 'ਤੇ ਪੂਰਾ ਸਿਰਜਨਹਾਰੀ ਅਵਾਰਡਜ਼ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।[/caption] 5:30PM-ਸਾਂਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਆਪਣੀ ਹਾਜਰੀ ਲਗਵਾਉਣ ਲਈ ਸਿਰਜਨਹਾਰੀ ਦੇ ਇਸ ਪ੍ਰੋਗਰਾਮ 'ਚ ਪਹੁੰਚ ਚੁੱਕੇ ਹਨ। ਮਹਿਮਾਨ ਲਗਾਤਾਰ ਪਹੁੰਚ ਰਹੇ ਹਨ। ਸਾਰੇ ਆਪਣੇ ਪਰਿਵਾਰਾਂ ਸਮੇਤ ਸਿਰਜਨਹਾਰੀ ਅਵਾਰਡ ਸੈਰੇਮਨੀ 'ਚ ਪਹੁੰਚ ਰਹੇ ਹਨ। [caption id="attachment_229303" align="aligncenter" width="300"]ਪ੍ਰੇਮ ਸਿੰਘ ਚੰਦੂਮਾਜਰਾ ਪਰਿਵਾਰ ਸਮੇਤ ਪਹੁੰਚੇ ਸਿਰਜਨਹਾਰੀ ਅਵਾਰਡਜ਼ 'ਚ ਪ੍ਰੇਮ ਸਿੰਘ ਚੰਦੂਮਾਜਰਾ ਪਰਿਵਾਰ ਸਮੇਤ ਪਹੁੰਚੇ ਸਿਰਜਨਹਾਰੀ ਅਵਾਰਡਜ਼ 'ਚ[/caption] 5:18PM - ਪੰਜਾਬ ਦੇ ਮੰਨੇ ਪਰਮੰਨੇ ਗੀਤਕਾਰ ਅਤੇ ਲੇਖਕ ਸ਼ਮਸ਼ੇਰ ਸੰਧੂ ਵੀ ਸਿਰਜਨਹਾਰੀਆਂ ਨੂੰ ਸਨਮਾਨਿਤ ਕਰਨ ਪਹੁੰਚ ਚੁੱਕੇ ਹਨ। ਵੱਡੇ ਵੱਡੇ ਗਾਇਕਾਂ ਤੋਂ ਆਪਣੇ ਗਾਣੇ ਗਵਾਉਣ ਵਾਲੇ ਗੀਤਕਾਰ ਅੱਜ ਇਸ ਮਹਾਨ ਪ੍ਰੋਗਰਾਮ ਦਾ ਹਿੱਸਾ ਬਣਨਗੇ। [caption id="attachment_229299" align="aligncenter" width="300"]sirajanhaari shamsher sandhu sirajanhaari shamsher sandhu[/caption] 5:8 PM - ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਰੈਡਕਾਰਪੇਟ 'ਤੇ ਪਹੁੰਚ ਚੁੱਕੇ ਹਨ। ਉਹਨਾਂ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਨੂੰ ਇਤਿਹਾਸਿਕ ਦੱਸਿਆ ਹੈ। [caption id="attachment_229297" align="aligncenter" width="200"]ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ : ਹਰਸਿਮਰਤ ਕੌਰ ਬਾਦਲ ਪਹੁੰਚੇ ਸਿਰਜਨਹਾਰੀ ਦੀ ਸੈਰੇਮਨੀ 'ਚ ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ : ਹਰਸਿਮਰਤ ਕੌਰ ਬਾਦਲ ਪਹੁੰਚੇ ਸਿਰਜਨਹਾਰੀ ਦੀ ਸੈਰੇਮਨੀ 'ਚ[/caption] 4:55 PM - ਸਿਰਜਨਹਾਰੀ ਅਵਾਰਡ ਸੈਰੇਮਨੀ ਲਾਈਵ ਅੱਪਡੇਟਜ਼ : ਡਾ.ਦਿਲਜੀਤ ਸਿੰਘ ਚੀਮਾ ਪਹੁੰਚੇ ਸਿਰਜਨਹਾਰੀ ਦੇ ਵਿਹੜੇ : ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਸਿਰਜਨਹਾਰੀ ਅਵਾਰਡ ਸੈਰੇਮਨੀ ਦਾ ਆਗਾਜ਼ ਹੋ ਚੁੱਕਿਆ ਹੈ। ਰੈੱਡ ਕਾਰਪੇਟ 'ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਿਲਜੀਤ ਸਿੰਘ ਚੀਮਾ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੇ ਹਨ। ਉਹਨਾਂ ਸਾਡੇ ਹੋਸਟ ਹਰਪ੍ਰੀਤ ਸਾਹਨੀ ਨਾਲ ਗੱਲ ਬਾਤ ਕੀਤੀ। [caption id="attachment_229292" align="aligncenter" width="225"]sirjanhaari sirjanhaari[/caption] ਸਿਰਜਨਹਾਰੀ ਦੇ ਮੁੱਖ ਮਹਿਮਾਨ ਅਤੇ ਜਿੰਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਦਾ ਵੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਸਿਰਜਨਹਾਰੀ ਅਵਾਰਡ ਸੈਰੇਮਨੀ ਦੇ ਰੈਡਕਾਰਪੇਟ ਦਾ ਸਿੱਧਾ ਪ੍ਰਸਾਰਣ ਪੀਟੀਸੀ ਚੀਜ਼ ਦੇ ਟੀਵੀ ਚੈੱਨਲ 'ਤੇ ਲਾਈਵ ਦਿਖਾਇਆ ਜਾ ਰਿਹਾ ਹੈ। ਸਿਰਜਨਹਾਰੀ ਇੱਕ ਅਜਿਹਾ ਉਪਰਾਲਾ ਹੈ ਜਿਸ 'ਚ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਆਪਣੇ ਹੌਂਸਲੇ ਹਿੰਮਤ ਅਤੇ ਹੁੱਨਰ ਦੇ ਸਦਕਾ ਸਮਾਜ ਨੂੰ ਸਿਰਜਨ 'ਚ ਆਪਣਾ ਯੋਗਦਾਨ ਪਾਇਆ ਹੈ। ਉਹ ਮਹਿਲਾਵਾਂ ਜਿਹੜੀਆਂ ਦੁਨੀਆ ਲਈ ਮਿਸਾਲ ਬਣੀਆਂ ਹਨ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਵੇਗੀ।


Top News view more...

Latest News view more...