Advertisment

ਸੋਸ਼ਲ ਮੀਡੀਆ ਸਟਾਰ Kili Paul 'ਤੇ ਚਾਕੂ ਨਾਲ ਹੋਇਆ ਹਮਲਾ, PM ਮੋਦੀ ਨੇ ਕੀਤੀ ਸੀ ਡਾਂਸ ਦੀ ਤਾਰੀਫ਼

author-image
Riya Bawa
Updated On
New Update
ਸੋਸ਼ਲ ਮੀਡੀਆ ਸਟਾਰ Kili Paul 'ਤੇ ਚਾਕੂ ਨਾਲ ਹੋਇਆ ਹਮਲਾ, PM ਮੋਦੀ ਨੇ ਕੀਤੀ ਸੀ ਡਾਂਸ ਦੀ ਤਾਰੀਫ਼
Advertisment
Trending News: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਟਾਰ ਕਿਲੀ ਪਾਲ (Kili Paul) ਬਾਰੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤਨਜ਼ਾਨੀਆ 'ਚ ਛੁਰੇਬਾਜ਼ੀ ਦੀ ਇਸ ਘਟਨਾ ਤੋਂ ਬਾਅਦ ਵੀ ਭਾਰਤੀ ਯੂਜ਼ਰਸ ਸੋਸ਼ਲ ਮੀਡੀਆ 'ਤੇ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਘਟਨਾ ਸੋਸ਼ਲ ਮੀਡੀਆ ਸਟਾਰ ਕਾਇਲੀ ਪਾਲ ਨਾਲ ਵਾਪਰੀ ਹੈ। ਜਿਸ ਦੀ ਜਾਣਕਾਰੀ ਖੁਦ ਕਿਲੀ ਪਾਲ (Kili Paul) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦਿੱਤੀ ਹੈ।
Advertisment
Trending News,Punjabi news, Viral news, knife, Tanzania, Kili Paul ਕਿਲੀ ਪਾਲ  ਨੇ ਆਪਣੇ ਡਾਂਸਿੰਗ ਵੀਡੀਓਜ਼ ਕਾਰਨ ਦੁਨੀਆ ਭਰ 'ਚ ਪਛਾਣ ਬਣਾਈ ਹੈ। ਕਾਇਲੀ ਦੀ ਇਸ ਪ੍ਰਤਿਭਾ ਤੋਂ ਆਮ ਲੋਕ ਹੀ ਨਹੀਂ ਬਲਕਿ ਪੀਐਮ ਮੋਦੀ ਵੀ ਪ੍ਰਭਾਵਿਤ ਹੋਏ ਹਨ। ਇਸੇ ਲਈ ਮਨ ਕੀ ਬਾਤ ਵਿੱਚ ਵੀ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਸੀ। Trending News,Punjabi news, Viral news, knife, Tanzania, Kili Paul ਇਹ ਵੀ ਪੜ੍ਹੋ: 
Advertisment
ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ ਕਿਲੀ ਪਾਲ  ਆਪਣੀ ਪ੍ਰਸਿੱਧੀ ਦਾ ਆਨੰਦ ਮਾਣ ਰਹੀ ਸੀ ਜਦੋਂ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇੰਸਟਾਗ੍ਰਾਮ ਸਟੋਰੀ 'ਚ ਘਟਨਾ ਦਾ ਵੇਰਵਾ ਦਿੰਦੇ ਹੋਏ ਕਾਇਲੀ ਨੇ ਲਿਖਿਆ, 'ਮੇਰੇ 'ਤੇ 5 ਲੋਕਾਂ ਨੇ ਹਮਲਾ ਕੀਤਾ ਅਤੇ ਡੰਡਿਆਂ ਨਾਲ ਵੀ ਕੁੱਟਿਆ। ਤਨਜ਼ਾਨੀਆ ਦੀ ਇੰਟਰਨੈਟ ਸਨਸਨੀ Kili Paul ਨੂੰ ਭਾਰਤ ਵਿੱਚ ਲੱਖਾਂ ਉਪਭੋਗਤਾਵਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਸਟਾਰ Kili Paul 'ਤੇ ਚਾਕੂ ਨਾਲ ਹੋਇਆ ਹਮਲਾ, PM ਮੋਦੀ ਨੇ ਕੀਤੀ ਸੀ ਡਾਂਸ ਦੀ ਤਾਰੀਫ਼ ਇਸ ਦਾ ਮੁੱਖ ਕਾਰਨ Kili Paul ਦੀਆਂ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਦੱਖਣ ਭਾਰਤੀ ਫਿਲਮਾਂ ਦੇ ਗੀਤ ਅਤੇ ਡਾਇਲਾਗਸ 'ਤੇ ਲਿਪ-ਸਿੰਕ ਵੀਡੀਓ ਹੈ। ਜਿਸ ਨੂੰ ਭਾਰਤੀ ਯੂਜ਼ਰਸ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਫਿਲਹਾਲ Kili Paulਖਤਰੇ ਤੋਂ ਬਾਹਰ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਦਿੱਤੇ ਅਪਡੇਟ 'ਚ ਦੱਸਿਆ ਹੈ ਕਿ ਉਸ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਇਲਾਵਾ ਡੰਡਿਆਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ। publive-image -PTC News-
punjabi-news tanzania viral-news trending-news kili-paul knife
Advertisment

Stay updated with the latest news headlines.

Follow us:
Advertisment