Fri, Apr 26, 2024
Whatsapp

ਗਣਿਤ ਨੂੰ ਬਣਾਇਆ ਚੁਟਕੀਆਂ ਦਾ ਖੇਡ, ਵੱਡੀ ਤੋਂ ਵੱਡੀ ਗਿਣਤੀ ਦਾ ਲਗਾਓ ਝੱਟਪੱਟ ਹਿਸਾਬ

Written by  Joshi -- November 02nd 2017 04:21 PM -- Updated: November 02nd 2017 05:00 PM
ਗਣਿਤ ਨੂੰ ਬਣਾਇਆ ਚੁਟਕੀਆਂ ਦਾ ਖੇਡ, ਵੱਡੀ ਤੋਂ ਵੱਡੀ ਗਿਣਤੀ ਦਾ ਲਗਾਓ ਝੱਟਪੱਟ ਹਿਸਾਬ

ਗਣਿਤ ਨੂੰ ਬਣਾਇਆ ਚੁਟਕੀਆਂ ਦਾ ਖੇਡ, ਵੱਡੀ ਤੋਂ ਵੱਡੀ ਗਿਣਤੀ ਦਾ ਲਗਾਓ ਝੱਟਪੱਟ ਹਿਸਾਬ

solve maths problems with easy maths solving tricks: ਗਣਿਤ ਨੂੰ ਬਣਾਇਆ ਚੁਟਕੀਆਂ ਦਾ ਖੇਡ, ਵੱਡੀ ਤੋਂ ਵੱਡੀ ਗਿਣਤੀ ਦਾ ਲਗਾਓ ਝੱਟਪੱਟ ਹਿਸਾਬ, ਦੇਖੋ ਵੀਡੀਓ! ਬਚਪਨ ਤੋਂ ਲੈ ਕੇ ਕਾਲਜ ਜਾਣ ਤੱਕ ਕਈ ਵਿਦਿਆਰਥੀਆਂ ਮੈਥ ਫੋਬੀਆ ਭਾਵ ਗਣਿਤ ਦਾ ਡਰ ਬਣਿਆ ਰਹਿੰਦਾ ਹੈ। ਇੱਥੋਂ ਤੱਕ ਕਿ ਕਈ ਵੱਡੇ ਵੱਡੇ ਲੋਕ ਵੀ ਗਣਿਤ ਤੋਂ ਖੌਫ ਖਾਂਦੇ ਹਨ। ਗਣਿਤ ਨੂੰ ਬਣਾਇਆ ਚੁਟਕੀਆਂ ਦਾ ਖੇਡ, ਵੱਡੀ ਤੋਂ ਵੱਡੀ ਗਿਣਤੀ ਦਾ ਲਗਾਓ ਝੱਟਪੱਟ ਹਿਸਾਬਗਣਿਤ ਦੇ ਲੰਬੇ ਚੌੜੇ ਹਿਸਾਬ ਤੇ ਫਿਰ ਕਈ ਅੱਖਰਾਂ ਤੱਕ ਦੀ ਗਿਣਤੀ ਗਿਣਨ ਲੱਗਿਆਂ ਵੱਡੇ ਵੱਿਡਆਂ ਨੂੰ ਪਸੀਨੇ ਆ ਜਾਂਦੇ ਹਨ। ਪਰ, ਕੀ ਹੋਵੇ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਹ ਸਾਰਾ ਹਿਸਾਬ ਕਿਤਾਬ ਚੁਟਕੀਆਂ ਦਾ ਖੇਡ ਹੈ ਅਤੇ ਇਸ 'ਚ ਕੋਈ ਬਹੁਤਾ ਹਿਸਾਬ ਵੀ ਨਹੀਂ ਲਗਾਉਣਾ ਪਵੇਗਾ ਤੇ ਨਾ ਹੀ ਬਹੁਤ ਜ਼ਿਆਦਾ ਦਿਮਾਗ ਲਗਾਉਣਾ ਪਵੇਗਾ। easy maths solving tricks solve maths problems with easy maths solving tricks: ਜੀ ਹਾਂ, ਤੁਸੀਂ ਹੇਠਲੀ ਵੀਡੀਓ ਦੇਖ ਕੇ ਖੁਦ ਕਹੋਗੇ ਕਿ ਇਹ ਇੰਨ੍ਹਾ ਆਸਾਨ ਸੀ..!

ਇਸ ਵੀਡੀਓ 'ਚ ਡਿਡ ਯੂ ਨਾਮੀ ਪੇਜ ਨੇ ਗਣਿਤ ਦੇ ਸਵਾਲਾਂ ਨੂੰ ਹਲ ਕਰਨ ਦਾ ਇਕ ਬਹੁਤ ਹੀ ਆਸਾਨ ਤਰੀਕਾ ਦੱਸਿਆ ਹੈ।
ਦੇਖੋ ਵੀਡੀਓ —PTC News

Top News view more...

Latest News view more...