Fri, Apr 26, 2024
Whatsapp

ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ

Written by  Riya Bawa -- April 09th 2022 05:54 PM -- Updated: April 09th 2022 06:30 PM
ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ

ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਸਬੰਧੀ ਹਦਾਇਤਾਂ ਤੇ ਸਮਾਂ ਸਾਰਨੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਦੇ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਕਰਨ ਦੀ ਸਮਾਂ-ਸੀਮਾ 11 ਅਪ੍ਰੈਲ ਤੋਂ 31 ਮਈ ਤੱਕ ਕਰ ਦਿੱਤੀ ਹੈ। ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ ਇਸ ਦੇ ਨਾਲ ਹੀ ਮਿਤੀ 31.5 2022 ਤੋਂ ਬਾਅਦ ਆਮ ਬਦਲੀਆਂ 'ਤੇ ਸੰਪੂਰਨ ਰੋਕ ਹੋਵੇਗੀ। ਸਿਰਫ਼ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ।  ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ   ਨਿੱਜੀ ਕਾਰਨਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਾਅਦ ਹੀ ਤਬਾਦਲਾ ਕੀਤਾ ਜਾ ਸਕਦਾ ਹੈ। Bhagwant Mann ਇਹ ਵੀ ਪੜ੍ਹੋ: ਹਿਮਾਚਲ 'ਚ 'ਆਪ' ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਅਨੂਪ ਕੇਸਰੀ ਭਾਜਪਾ 'ਚ ਸ਼ਾਮਲ  -PTC News


Top News view more...

Latest News view more...