ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਚੁਣਿਆ ਗਿਆ BCCI ਪ੍ਰਧਾਨ, ਰਾਜੀਵ ਸ਼ੁਕਲਾ ਨੇ ਕੀਤਾ ਐਲਾਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਚੁਣਿਆ ਗਿਆ BCCI ਪ੍ਰਧਾਨ, ਰਾਜੀਵ ਸ਼ੁਕਲਾ ਨੇ ਕੀਤਾ ਐਲਾਨ:ਮੁੰਬਈ : ਭਾਰਤੀ ਕ੍ਰਿਕਟਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਭਾਰਤੀ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਗੱਲ ਦਾ ਐਲਾਨ ਬੀਸੀਸੀਆਈ ਦੇ ਸਾਬਕਾ ਉਪ ਰਾਸ਼ਟਰਪਤੀ ਰਾਜੀਵ ਸ਼ੁਕਲਾ ਨੇ ਕੀਤਾ ਹੈ।
[caption id="attachment_349711" align="aligncenter" width="300"]Sourav Ganguly appointed as the new President of the Board of Control for Cricket in India (BCCI)" width="300" height="160" /> ਭਾਰਤੀ ਕ੍ਰਿਕਟਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਚੁਣਿਆ ਗਿਆ BCCI ਪ੍ਰਧਾਨ, ਰਾਜੀਵ ਸ਼ੁਕਲਾ ਨੇ ਕੀਤਾ ਐਲਾਨ[/caption]
ਇਸ ਬਾਰੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ, 'ਅਸੀਂ ਸੌਰਵ ਗਾਂਗੁਲੀ ਨੂੰ ਬੀਸੀਸੀਆਈ ਦਾ ਚੇਅਰਮੈਨ ਚੁਣ ਲਿਆ ਹੈ। 23 ਅਕਤੂਬਰ ਨੂੰ ਇਸ ਦਾ ਅਧਿਕਾਰਤ ਐਲਾਨ ਵੀ ਹੋ ਜਾਵੇਗਾ।
[caption id="attachment_349712" align="aligncenter" width="300"]
ਭਾਰਤੀ ਕ੍ਰਿਕਟਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਚੁਣਿਆ ਗਿਆ BCCI ਪ੍ਰਧਾਨ, ਰਾਜੀਵ ਸ਼ੁਕਲਾ ਨੇ ਕੀਤਾ ਐਲਾਨ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ : ਹਰਿਆਣਾ ‘ਚ ਗਰਜੇ PM , ਹਰਿਆਣੇ ਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ ‘ਚ ਲੱਗੇ : ਮੋਦੀ
ਦੱਸ ਦੇਈਏ 23 ਅਕਤੂਬਰ ਨੂੰ ਬੀਸੀਸੀਆਈ ਦੇ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਸ ਦਿਨ ਬੋਰਡ ਦੀ AGM ਯਾਨੀ ਐਨਅੁਲ ਜਨਰਲ ਮੀਟਿੰਗ ਹੋਣੀ ਹੈ। ਇਸ ਦੌਰਾਨ ਗਾਂਗੁਲੀ ਦੀ ਤਾਜ਼ਪੋਸ਼ੀ ਹੋਵੇਗੀ।
-PTCNews