Fri, Apr 26, 2024
Whatsapp

ਸ੍ਰੀ ਅੰਮ੍ਰਿਤਸਰ ਸਾਹਿਬ: ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ, ਦਿਹਾਤੀ ਪੁਲਿਸ ਵਲੋਂ ਸ਼ਕਤੀ ਟੀਮਾਂ ਦਾ ਗਠਨ

Written by  Jashan A -- June 24th 2019 05:41 PM
ਸ੍ਰੀ ਅੰਮ੍ਰਿਤਸਰ ਸਾਹਿਬ: ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ, ਦਿਹਾਤੀ ਪੁਲਿਸ ਵਲੋਂ ਸ਼ਕਤੀ ਟੀਮਾਂ ਦਾ ਗਠਨ

ਸ੍ਰੀ ਅੰਮ੍ਰਿਤਸਰ ਸਾਹਿਬ: ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ, ਦਿਹਾਤੀ ਪੁਲਿਸ ਵਲੋਂ ਸ਼ਕਤੀ ਟੀਮਾਂ ਦਾ ਗਠਨ

ਸ੍ਰੀ ਅੰਮ੍ਰਿਤਸਰ ਸਾਹਿਬ: ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ, ਦਿਹਾਤੀ ਪੁਲਿਸ ਵਲੋਂ ਸ਼ਕਤੀ ਟੀਮਾਂ ਦਾ ਗਠਨ,ਸ੍ਰੀ ਅੰਮ੍ਰਿਤਸਰ ਸਾਹਿਬ: ਸਕੂਲਾਂ ਕਾਲਜਾਂ ਦੇ ਬਾਹਰ ਤੇ ਹੋਰ ਥਾਵਾਂ 'ਤੇ ਘੁੰਮਣ ਵਾਲੇ ਲੜਕਿਆਂ ਯਾਨੀ ਕਿ ਭੂੰਡ ਆਸ਼ਕਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਿਹਾਤੀ ਪੁਲਿਸ ਨੇ ਸ਼ਕਤੀ ਟੀਮਾਂ ਦਾ ਗਠਨ ਕਰ ਦਿੱਤਾ ਹੈ।ਜਿਸ ਦੌਰਾਨ ਹੁਣ ਭੂੰਡ ਆਸ਼ਕਾਂ ਦੀ ਹੁਣ ਖੈਰ ਨਹੀਂ। ਸਕੂਲਾਂ ਕਾਲਜਾਂ ਦੇ ਬਾਹਰ ਤੇ ਹੋਰ ਥਾਵਾਂ 'ਤੇ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਹਨਾਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਇਲਾਕੇ 'ਚ ਰੈਕੀ ਕਰਨਗੀਆਂ ਤੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣਗੀਆਂ। ਹੋਰ ਪੜ੍ਹੋ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ 'ਚ ਸਿਹਤ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦਾ ਕੀਤਾ ਪਰਦਾਫਾਸ਼ ਇਸਦੇ ਨਾਲ ਹੀ ਪੁਲਸ ਵਲੋਂ ਇਕ ਵਸਟਸਐਪ ਨੰਬਰ ਵੀ ਜਾਰੀ ਕੀਤਾ ਗਿਆ, ਜਿਸ 'ਤੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਭੇਜ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਅਜਿਹੀਆਂ ਘਟਨਾਵਾਂ ਦਿਨ ਬ ਦਿਨ ਵਾਪਰ ਰਹੀਆਂ ਹਨ, ਜਿਸ ਕਾਰਨ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਕਦਮ ਚੁੱਕਿਆ ਗਿਆ। -PTC News


Top News view more...

Latest News view more...