Sat, Apr 27, 2024
Whatsapp

ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ, ਇਤਫਾਕ ਜਾਂ ਆਭਾਸ?

Written by  Joshi -- February 25th 2018 09:40 AM -- Updated: February 25th 2018 09:53 AM
ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ, ਇਤਫਾਕ ਜਾਂ ਆਭਾਸ?

ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ, ਇਤਫਾਕ ਜਾਂ ਆਭਾਸ?

Sri devi passes away in Dubai: 54 ਸਾਲਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਅਚਨਚੇਤ ਮੌਤ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਦਿਲ ਦਾ ਦੌਰਾ ਪੈਣ ਕਾਰਨ ਦੁਬਈ ਵਿਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਉਹ ਉਥੇ ਉਥੇ ਉਹ ਇਕ ਪਰਿਵਾਰਕ ਸਮਾਰੋਹ 'ਚ ਹਿੱਸਾ ਲੈਣ ਲਈ ਗਏ ਸਨ, ਪਰ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇੱਕ ਟਵੀਟ ਕੀਤਾ ਜਿਸ ਤੋਂ ਇੰਝ ਲੱਗਦਾ ਹੈ ਜਿਵੇਂ ਉਹਨਾਂ ਨੂੰ ਇਸ ਅਣਹੋਣੀ ਦਾ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਹੋਵੇ।

ਅਮਿਤਾਬ ਬੱਚਨ ਨੇ ਟਵੀਟ ਕਰ ਕਿਹਾ ਸੀ, ਉਨ੍ਹਾਂ ਨੂੰ ਕੁਝ ਘਬਰਾਹਟ ਹੋ ਰਹੀ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। Sri devi passes away in Dubai: ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ Sri devi passes away in Dubai: ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ Sri devi passes away in Dubai: ਸ਼੍ਰੀ ਦੇਵੀ ਦੀ ਮੌਤ ਤੋਂ ਠੀਕ ਪਹਿਲਾਂ ਇਸ ਦਿੱਗਜ ਅਭਿਨੇਤਾ ਨੇ ਕੀਤਾ ਸੀ ਇਹ ਟਵੀਟ ਦੱਸ ਦੇਈਏ ਕਿ ਇਹ ਖਬਰ ਸੁਣ ਕੇ ਸ਼ੂਟਿੰਗ ਵਿਚ ਛੱਡ ਅਰਜੁਨ ਕਪੂਰ ਵੀ ਮੁੰਬਈ ਰਵਾਨਾ ਹੋ ਗਏ ਹਨ। ਗੁਰੂ ਨਗਰੀ ਵਿਖੇ ਪਿਛਲੇ ੨ ਦਿਨ ਤੋਂ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚਲ ਰਹੀ ਸੀ। ਅਰਜਨ ਕਪੂਰ ਅਤੇ ਪਰਿਣੀਤੀ ਚੋਪੜਾ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਕਰ ਰਹੇ ਸਨ। —PTC News

Top News view more...

Latest News view more...