ਉਤਰਾਖੰਡ ਹਾਈਕੋਰਟ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁੰਮਸ਼ੁਦਾ ਹੋਏ 2 ਅਮਰੀਕੀ ਸਿੱਖ ਨਾਗਰਿਕਾਂ ਸਮੇਤ 8 ਪੰਜਾਬੀਆਂ ਦਾ ਕੇਸ ਕੀਤਾ ਸੀ.ਬੀ.ਆਈ ਦੇ ਹਵਾਲੇ

Uttarakhand  HC asks CBI to investigate missing of  8 Sikh pilgrims including 2 US citizens case

ਉਤਰਾਖੰਡ ਹਾਈਕੋਰਟ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁੰਮਸ਼ੁਦਾ ਹੋਏ 2 ਅਮਰੀਕੀ ਸਿੱਖ ਨਾਗਰਿਕਾਂ ਸਮੇਤ 8 ਪੰਜਾਬੀਆਂ ਦਾ ਕੇਸ ਕੀਤਾ ਸੀ.ਬੀ.ਆਈ ਦੇ ਹਵਾਲੇ,ਅੰਮ੍ਰਿਤਸਰ: ਪਿਛਲੇ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁੰਮਸ਼ੁਦਾ ਹੋਏ 2 ਅਮਰੀਕੀ ਸਿੱਖ ਨਾਗਰਿਕਾਂ ਸਮੇਤ 8 ਪੰਜਾਬੀਆਂ ਦਾ ਕੇਸ ਉਤਰਾਖੰਡ ਹਾਈਕੋਰਟ ਨੇ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ ਹੈ।

Uttarakhand  HC asks CBI to investigate missing of  8 Sikh pilgrims including 2 US citizens case
ਉਤਰਾਖੰਡ ਹਾਈਕੋਰਟ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁੰਮਸ਼ੁਦਾ ਹੋਏ 2 ਅਮਰੀਕੀ ਸਿੱਖ ਨਾਗਰਿਕਾਂ ਸਮੇਤ 8 ਪੰਜਾਬੀਆਂ ਦਾ ਕੇਸ ਕੀਤਾ ਸੀ.ਬੀ.ਆਈ ਦੇ ਹਵਾਲੇ

ਦੱਸ ਦੇਈਏ ਕਿ ਜੁਲਾਈ 2017 ਨੂੰ ਇੰਨੋਵਾ ਗੱਡੀ ਸਮੇਤ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਤੋ ਵਾਪਸੀ ਮੌਕੇ ਇਹ ਸਾਰੇ ਲੋਕ ਲਾਪਤਾ ਹੋਏ ਸਨ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ 2 ਅਮਰੀਕੀ ਸਿੱਖ ਨਾਗਰਿਕ ਅਤੇ ਬਾਕੀ 6 ਅੰਮ੍ਰਿਤਸਰ ਨੇੜਲੇ ਚੌਂਕ ਮਹਿਤਾ ਨਾਲ ਸਬੰਧਿਤ ਹਨ।

Uttarakhand  HC asks CBI to investigate missing of  8 Sikh pilgrims including 2 US citizens case
ਉਤਰਾਖੰਡ ਹਾਈਕੋਰਟ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁੰਮਸ਼ੁਦਾ ਹੋਏ 2 ਅਮਰੀਕੀ ਸਿੱਖ ਨਾਗਰਿਕਾਂ ਸਮੇਤ 8 ਪੰਜਾਬੀਆਂ ਦਾ ਕੇਸ ਕੀਤਾ ਸੀ.ਬੀ.ਆਈ ਦੇ ਹਵਾਲੇ

ਇਹਨਾਂ ‘ਚ 2 ਅਮਰੀਕੀ ਸਿੱਖ ਨਾਗਰਿਕਾਂ ‘ਚ ਹਰਕੰਵਲ ਸਿੰਘ ਅਤੇ ਪ੍ਰੇਮਜੀਤ ਸਿੰਘ ਸ਼ਾਮਿਲ ਹਨ ਅਤੇ 6 ਪੰਜਾਬੀਆਂ ‘ਚ ਕਿਰਪਾਲ ਸਿੰਘ, ਜਸਬੀਰ ਸਿੰਘ,ਹਰਪਾਲ ਸਿੰਘ ਵਰਿੰਦਰ ਸਿੰਘ, ਕੁਲਬੀਰ ਸਿੰਘ ਤੇ ਡਰਾਈਵਰ ਮੰਗਾ ਸਿੰਘ ਸ਼ਾਮਲ ਹਨ।

-PTC News