ਡੇਅਰੀ ਕਿਸਾਨਾਂ ਤੇ ਸਰਕਾਰ ਦੀ ਮੀਟਿੰਗ ਹੋਈ ਸਫ਼ਲ, ਦੁੱਧ ਦੀਆਂ ਕੀਮਤਾਂ 'ਤੇ ਬਣੀ ਸਹਿਮਤੀ
ਚੰਡੀਗੜ੍ਹ: ਡੇਅਰੀ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਕਾਰ ਮੀਟਿੰਗ ਹੋਈ। ਮੀਟਿੰਗ ਵਿੱਚ ਕਿਸਾਨਾਂ ਅਤੇ ਸਰਕਾਰ ਦੀ ਸਹਿਮਤੀ ਬਣ ਗਈ ਹੈ। ਪੰਜਾਬ ਸਰਕਾਰ ਨੇ 35 ਰੁਪਏ ਪ੍ਰਤੀ ਕਿਲੋਂ ਫੈਟ ਵਿੱਚ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਿਲਕਫੈਡ ਨੇ ਪਹਿਲਾ ਹੀ 20 ਰੁਪਏ ਕਿਲੋਂ ਫੈਟ ਵਿੱਚ ਵਾਧਾ ਕੀਤਾ ਸੀ। ਹੁਣ ਕੁੱਲ ਵਾਧਾ 55 ਰੁਪਏ ਪ੍ਰਤੀ ਕਿਲੋ ਫੈਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ:ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ PTC ਦੇ ਐਮ.ਡੀ, ਗੁਰੂ ਘਰ ਟੇਕਿਆ ਮੱਥਾ
-PTC News