Fri, Apr 26, 2024
Whatsapp

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ

Written by  Jashan A -- July 24th 2019 05:34 PM
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ ਸ. ਬਲਵਿੰਦਰ ਸਿੰਘ ਭੂੰਦੜ ਜਥੇਬੰਦਕ ਚੋਣਾਂ ਲਈ ਮੁੱਖ ਚੋਣ ਅਧਿਕਾਰੀ ਨਿਯੁਕਤ। ਸ. ਜਗਮੀਤ ਸਿੰਘ ਬਰਾੜ ਅਤੇ ਜਸਟਿਸ (ਰਿਟਾ) ਨਿਰਮਲ ਸਿੰਘ ਕੋਆਰਡੀਨੇਟਰ ਨਿਯੁਕਤ। ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਸਮੂਹ ਅਬਜਰਵਰ ਅਤੇ ਸਹਾਇਕ ਅਬਜਰਵਰ ਸਹਿਬਾਨ ਪਾਰਟੀ ਦੀ ਚੱਲ ਰਹੀ ਭਰਤੀ ਨੂੰ ਸਹੀ ਤਰੀਕੇ ਨਾਲ ਕਰਵਾਉਣ ਅਤੇ ਜਿਲਾਵਾਰ ਮੀਟਿੰਗਾਂ ਕਰਕੇ ਸਰਕਲ ਡੈਲੀਗੇਟ, ਜਿਲਾ ਡੈਲੀਗੈਟ ਅਤੇ ਸਟੇਟ ਦੇ ਡੈਲੀਗੇਟਾਂ ਦੀਆਂ ਲਿਸਟਾਂ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣਗੇ। ਉਹਨਾਂ ਦੱਸਿਆ ਕਿ ਸ. ਬਲਵਿੰਦਰ ਸਿੰਘ ਭੂੰਦੜ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਮੁੱਖ ਚੋਣ ਅਧਿਕਾਰੀ ਹੋਣਗੇ ਅਤੇ ਸ. ਜਗਮੀਤ ਸਿੰਘ ਬਰਾੜ ਅਤੇ ਜਸਟਿਸ (ਰਿਟਾ) ਨਿਰਮਲ ਸਿੰਘ ਕੋਆਰਡੀਨੇਟਰ ਹੋਣਗੇ। ਭਰਤੀ ਕਰਨ ਦੀ ਆਖਰੀ ਮਿਤੀ 30 ਅਗਸਤ ਮਿੱਥੀ ਗਈ ਹੈ। ਜਿਹਨਾਂ ਸੀਨੀਅਰ ਆਗੂਆਂ ਨੂੰ ਜਿਲਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਨਿਰਮਲ ਸਿੰਘ ਕਾਹਲੋਂ ਅਬਜਰਵਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸਹਾਇਕ ਅਬਜਰਵਰ ਜਿਲਾ ਕਪੁਰਥਲਾ, ਜਥੇਦਾਰ ਤੋਤਾ ਸਿੰਘ ਅਬਜਰਵਰ ਅਤੇ ਸੰਤ ਬਲਬੀਰ ਸਿੰਘ ਘੁੰਨਸ ਸਹਾਇਕ ਅਬਜਰਵਰ ਜਿਲਾ ਫਿਰੋਜਪੁਰ, ਜਨਮੇਜਾ ਸਿੰਘ ਸੇਖੋਂ ਅਬਜਰਵਰ ਅਤੇ ਸਤਿੰਦਰਜੀਤ ਸਿੰਘ ਮੰਟਾ ਸਹਾਇਕ ਅਬਜਰਵਰ ਜਿਲਾ ਫਾਜਲਿਕਾ, ਮਹੇਸ਼ਇੰਦਰ ਸਿੰਘ ਗਰੇਵਾਲ ਅਬਜਰਵਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜਰਵਰ ਜਿਲਾ ਜਲੰਧਰ, ਡਾ. ਦਲਜੀਤ ਸਿੰਘ ਚੀਮਾ ਅਬਜਰਵਰ ਅਤੇ ਪਰਕਾਸ਼ ਚੰਦ ਗਰਗ ਸਹਾਇਕ ਅਬਜਰਵਰ ਲੁਧਿਆਣਾ ਸ਼ਹਿਰੀ, ਚਰਨਜੀਤ ਸਿੰਘ ਅਟਵਾਲ ਅਬਜਰਵਰ ਅਤੇ ਚਰਨਜੀਤ ਸਿੰਘ ਬਰਾੜ ਸਹਾਇਕ ਅਬਜਰਵਰ ਜਿਲਾ ਮੋਹਾਲੀ, ਬੀਬੀ ਜਗੀਰ ਕੌਰ ਅਬਜਰਵਰ ਅਤੇ ਵਿਰਸਾ ਸਿੰਘ ਵਲਟੋਹਾ ਸਹਾਇਕ ਅਬਜਰਵਰ ਜਿਲਾ ਅੰਮ੍ਰਿਤਸਰ ਦਿਹਾਤੀ, ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਬਜਰਵਰ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਹਾਇਕ ਅਬਜਰਵਰ ਜਿਲਾ ਮੋਗਾ, ਬਿਕਰਮ ਸਿੰਘ ਮਜੀਠੀਆ ਅਬਜਰਵਰ ਅਤੇ ਹਰਮੀਤ ਸਿੰਘ ਸੰਧੂ ਸਹਾਇਕ ਅਬਜਰਵਰ ਜਿਲਾ ਗੁਰਦਾਸਪੁਰ, ਹਰੀ ਸਿੰਘ ਜੀਰਾ ਅਬਜਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਅਬਜਰਵਰ ਪੁਲਿਸ ਜਿਲਾ ਜਗਰਾਉਂ, ਸੋਹਣ ਸਿੰਘ ਠੰਡਲ ਅਬਜਰਵਰ ਅਤੇ ਗਗਨਜੀਤ ਸਿੰਘ ਬਰਨਾਲਾ ਸਹਾਇਕ ਅਬਜਰਵਰ ਪੁਲਿਸ ਜਿਲਾ ਖੰਨਾ, ਸੁਰਜੀਤ ਸਿੰਘ ਰੱਖੜਾ ਅਬਜਰਵਰ ਅਤੇ ਸਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਅਬਜਰਵਰ ਜਿਲਾ ਫਹਿਤਗੜ ਸਾਹਿਬ, ਸਿਕੰਦਰ ਸਿੰਘ ਮਲੁਕਾ ਅਬਜਰਵਰ ਅਤੇ ਦਰਸ਼ਨ ਸਿੰਘ ਕੋਟਫੱਤਾ ਸਹਾਇਕ ਅਬਜਰਵਰ ਜਿਲਾ ਸੰਗਰੂਰ, ਸ਼ਰਨਜੀਤ ਸਿੰਘ ਢਿੱਲੋਂ ਅਬਜਰਵਰ ਅਤੇ ਸ਼੍ਰੀ ਪਵਨ ਕੁਮਾਰ ਟੀਨੂੰ ਸਹਾਇਕ ਅਬਜਰਵਰ ਜਿਲਾ ਹੁਸ਼ਿਆਰਪੁਰ, ਪਰਮਿੰਦਰ ਸਿੰਘ ਢੀਂਡਸਾ ਅਬਜਰਵਰ ਅਤੇ ਮਨਪ੍ਰੀਤ ਸਿੰਘ ਇਯਾਲੀ ਸਹਾਇਕ ਅਬਜਰਵਰ ਜਿਲਾ ਪਟਿਆਲਾ, ਬਲਦੇਵ ਸਿੰਘ ਮਾਨ ਅਬਜਰਵਰ ਅਤੇ ਸ਼੍ਰੀ ਸਰੂਪ ਚੰਦ ਸਿੰਗਲਾ ਸਹਾਇਕ ਅਬਜਰਵਰ ਜਿਲਾ ਮਾਨਸਾ, ਗੁਲਜਾਰ ਸਿੰਘ ਰਾਣੀਕੇ ਅਬਜਰਵਰ ਅਤੇ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜਰਵਰ ਜਿਲਾ ਫਰੀਦਕੋਟ, ਹੀਰਾ ਸਿੰਘ ਗਾਬੜੀਆ ਅਬਜਰਵਰ ਅਤੇ ਰਣਜੀਤ ਸਿੰਘ ਗਿੱਲ ਸਹਾਇਕ ਅਬਜਰਵਰ ਜਿਲਾ ਰੋਪੜ, ਮਨਤਾਰ ਸਿੰਘ ਬਰਾੜ ਅਬਜਰਵਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਹਾਇਕ ਅਬਜਰਵਰ ਜਿਲਾ ਬਠਿੰਡਾ, ਵੀਰ ਸਿੰਘ ਲੋਪੋਕੇ ਅਬਜਰਵਰ ਜਿਲਾ ਅੰਮ੍ਰਿਤਸਰ ਸ਼ਹਿਰੀ, ਜੀਤਮਹਿੰਦਰ ਸਿੰਘ ਸਿੱਧੂ ਅਬਜਰਵਰ ਅਤੇ ਵਰਦੇਵ ਸਿੰਘ ਮਾਨ ਸਹਾਇਕ ਅਬਜਰਵਰ ਜਿਲਾ ਸ਼੍ਰੀ ਮੁਕਤਸਰ ਸਾਹਿਬ, ਲਖਬੀਰ ਸਿੰਘ ਲੋਧੀਨੰਗਲ ਅਬਜਰਵਰ ਅਤੇ ਸੁਰਿੰਦਰ ਸਿੰਘ ਠੇਕੇਦਾਰ ਸਹਾਇਕ ਅਬਜਰਵਰ ਜਿਲਾ ਤਰਨ ਤਾਰਨ, ਸੰਤਾ ਸਿੰਘ ਉਮੈਦਪੁਰ ਅਬਜਰਵਰ ਅਤੇ ਸ਼੍ਰੀ ਐਸ.ਆਰ.ਕਲੇਰ ਸਹਾਇਕ ਅਬਜਰਵਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਇਕਬਾਲ ਸਿੰਘ ਝੂੰਦਾ ਅਬਜਰਵਰ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਅਬਜਰਵਰ ਜਿਲਾ ਬਰਨਾਲਾ ਦੇ ਨਾਮ ਸ਼ਾਮਲ ਹਨ। -PTC News


Top News view more...

Latest News view more...