Fri, Apr 26, 2024
Whatsapp

ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ

Written by  Shanker Badra -- June 15th 2019 07:09 PM
ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ

ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ

ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ:ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਨੂੰ ਉਮਰ ਭਰ ਲਈ ਪੰਜਾਬ ਉਲੰਪਿਕ ਐਸੋਸੀਏਸ਼ਨ (POA) ਦਾ ਪ੍ਰਧਾਨ ਅਤੇ ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਅੱਜ ਕਾਰਜਕਾਰਨੀ ਦੀ ਮੀਟਿੰਗ 'ਚ ਸਾਲਾਨਾ ਜਨਰਲ ਇਜਲਾਸ ਦੌਰਾਨ ਢੀਂਡਸਾ ਨੇ ਐਸੋ. ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। [caption id="attachment_307098" align="aligncenter" width="300"]Sukhdev Dhindsa lifetime made President of Punjab Olympic Association
ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ[/caption] ਅੱਜ ਪੰਜਾਬ ਉਲੰਪਿਕ ਭਵਨ ਵਿਖੇ POA ਦੀ ਕਾਰਜਕਾਰਨੀ ਦੀ ਮੀਟਿੰਗ ਦੇ ਨਾਲ ਸਲਾਨਾ ਜਨਰਲ ਇਜਲਾਸ ਹੋਇਆ ਹੈ।ਇਸ ਇਜਲਾਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਦੀਆਂ ਪ੍ਰਧਾਨ ਵਜੋਂ 41 ਸਾਲਾਂ ਦੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ ਗਈ।ਇਸ ਤੋਂ ਬਾਅਦ ਢੀਂਡਸਾ ਨੂੰ ਸਰਬਸੰਮਤੀ ਨਾਲ ਉਮਰ ਭਰ ਲਈ ਪੰਜਾਬ ਉਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ।ਇਸ ਦੇ ਨਾਲ ਹੀ ਮੀਤ ਪ੍ਰਧਾਨ ਬ੍ਰਹਮ ਮਹਿੰਦਰਾ ਨੂੰ ਐਸੋਸੀਏਸ਼ਨ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ। [caption id="attachment_307099" align="aligncenter" width="300"]Sukhdev Dhindsa lifetime made President of Punjab Olympic Association
ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ[/caption] ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਲ ਤਾਲਮੇਲ ਕਾਇਮ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ।ਇਸ ਕਮੇਟੀ ਦੇ ਮੁਖੀ ਵੀ ਬ੍ਰਹਮ ਮਹਿੰਦਰਾ ਹੀ ਹੋਣਗੇ।ਇਹ ਕਮੇਟੀ ਐਸੋਸੀਏਸ਼ਨ ਨਾਲ ਸਬੰਧਤ ਮਸਲੇ ਪੰਜਾਬ ਸਰਕਾਰ ਕੋਲ ਉਠਾਏਗੀ। [caption id="attachment_307115" align="aligncenter" width="300"]Sukhdev Dhindsa lifetime made President of Punjab Olympic Association
ਸੁਖਦੇਵ ਢੀਂਡਸਾ ਉਮਰ ਭਰ ਲਈ ਬਣੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ , ਬ੍ਰਹਮ ਮਹਿੰਦਰਾ ਕਾਰਜਕਾਰੀ ਪ੍ਰਧਾਨ[/caption] ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੰਜਾਬ ਉਲੰਪਿਕ ਐਸੋਸੀਏਸ਼ਨ ਨੂੰ ਆਪੋ ਆਪਣੇ ਅਖ਼ਤਿਆਰੀ ਕੋਟਿਆਂ ਵਿੱਚੋਂ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। -PTCNews


Top News view more...

Latest News view more...