Mon, Apr 29, 2024
Whatsapp

ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ

Written by  Jashan A -- April 28th 2019 10:45 AM
ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ

ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ

ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ,ਸੁਨਾਮ: ਪੰਜਾਬ 'ਚ ਆਏ ਦਿਨ ਤੇਜ਼ ਰਫਤਾਰ ਦਾ ਕਹਿਰ ਜਾਰੀ ਹੈ।ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਸੁਨਾਮ 'ਚ ਵਾਪਰਿਆ ਹੈ। [caption id="attachment_288442" align="aligncenter" width="300"]death ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ[/caption] ਹੋਰ ਪੜ੍ਹੋ:ਫਰੀਦਕੋਟ:ਲੰਮੀ ਬਿਮਾਰੀ ਦੇ ਚੱਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਹੋਈ ਮੌਤ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਇੱਕ ਬੇਕਾਬੂ ਬੱਸ ਨੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਮਲਕੀਤ ਸਿੰਘ ਵਾਸੀ ਸੁਨਾਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਪ੍ਰੀਤ ਸਿੰਘ ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ, ਸਵੇਰੇ ਕਰੀਬ ਸਾਢੇ 6 ਵਜੇ ਆਪਣੇ ਕੰਮ 'ਤੇ ਜਾਣ ਲਈ ਬੱਸ ਸਟੈਂਡ ਸੁਨਾਮ ਗਿਆ ਸੀ ਅਤੇ ਉਥੇ ਬੱਸ ਦੀ ਉਡੀਕ ਕਰ ਰਿਹਾ ਸੀ ਤਾਂ ਇੰਨੇ 'ਚ ਹੀ ਬੱਸ ਚਾਲਕ ਬੱਸ ਨੂੰ ਬੈਕ ਕਰ ਰਿਹਾ ਸੀ, ਨੇ ਗੁਰਪ੍ਰੀਤ ਸਿੰਘ ਨੂੰ ਟੱਕਰ ਮਾਰ ਦਿੱਤੀ। ਹੋਰ ਪੜ੍ਹੋ:ਕੀ ਬਾਰਿਸਲੋਨਾ ਵਰਗਾ ਹਮਲਾ ਹੋਇਆ ਹੈ ਫਰਾਂਸ ‘ਚ ਵੀ? [caption id="attachment_288441" align="aligncenter" width="300"]death ਸੁਨਾਮ: ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਪਰਿਵਾਰ 'ਚ ਮਾਤਮ[/caption] ਜਿਸ ਕਰਨ ਗੁਰਪ੍ਰੀਤ ਡਿੱਗ ਗਿਆ ਅਤੇ ਬੱਸ ਹੇਠਾਂ ਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...