Fri, Apr 26, 2024
Whatsapp

ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ

Written by  Shanker Badra -- January 22nd 2020 02:18 PM
ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ

ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ

ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ:ਸੁਨਾਮ : ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰਬੀਤੀ ਰਾਤ ਇੱਕ ਵਿਅਕਤੀ ਦਾ ਕਿਰਚ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਮੋਟਰਸਾਈਕਲ ਸਟੈਂਡ 'ਤੇ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਏ ਵਿਵਾਦ 'ਚ ਸਾਈਕਲ ਸਟੈਂਡ ਦੇ ਠੇਕੇਦਾਰ ਦੀ ਮੌਤ ਹੋਈ ਹੈ। [caption id="attachment_382146" align="aligncenter" width="300"]sunam: Railway station outside motorcycle slip Dispute ,Contractor murder ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ[/caption] ਮਿਲੀ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਇੱਕ ਵਿਅਕਤੀ ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਮੋਟਰਸਾਈਕਲ ਸਟੈਂਡ 'ਤੇ ਮੋਟਰਸਾਈਕਲ ਲੈਣ ਲਈ ਆਇਆ ਸੀ। ਜਦੋਂ ਠੇਕੇਦਾਰ ਨੇ ਉਸ ਨੂੰ ਪਰਚੀ ਦਿਖਾਉਣ ਲਈ ਕਿਹਾ ਤਾਂ ਉਹ ਪਰਚੀ ਨਾ ਦਿਖਾ ਸਕਿਆ ਅਤੇ ਉਨ੍ਹਾਂ ਨੇ ਮੋਟਰਸਾਈਕਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ। [caption id="attachment_382147" align="aligncenter" width="300"]sunam: Railway station outside motorcycle slip Dispute ,Contractor murder ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ[/caption] ਇਸ ਤੋਂ ਕੁਝ ਦੇਰ ਬਾਅਦ ਆਰੋਪੀ ਵਾਪਸ ਆਇਆ ਤਾਂ ਮੁੜ ਠੇਕੇਦਾਰ ਅਤੇ ਉਸ ਦੇ ਭਰਾ ਵਿਸ਼ਾਲ ਨਾਲ ਉਸ ਦੀ ਲੜਾਈ ਹੋ ਗਈ ਅਤੇ ਵਿਸ਼ਾਲ 'ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਉੱਥੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਵਿਸ਼ਾਲ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਾਇਆ। [caption id="attachment_382147" align="aligncenter" width="300"]sunam: Railway station outside motorcycle slip Dispute ,Contractor murder ਸੁਨਾਮ : ਰੇਲਵੇ ਸਟੇਸ਼ਨ ਦੇ ਬਾਹਰ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਇਆ ਵਿਵਾਦ , ਕਿਰਚ ਮਾਰ ਕੇ ਠੇਕੇਦਾਰ ਦਾ ਕੀਤਾ ਕਤਲ[/caption] ਜਿੱਥੋਂ ਕਿ ਉਸ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...